ਯੂਕੇ — ਮਸ਼ਹੂਰ ਉਦਯੋਗਪਤੀ ਸੰਜੈ ਕਪੂਰ ਦਾ 53 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਦਰਦਨਾਕ ਘਟਨਾ ਯੂਨਾਈਟਡ ਕਿੰਗਡਮ ਵਿੱਚ ਵਾਪਰੀ ਜਿੱਥੇ ਉਹ ਪੋਲੋ ਮੈਚ ਵਿੱਚ ਭਾਗ ਲੈ ਰਹੇ ਸਨ।
ਸੰਜੈ ਕਪੂਰ, ਜੋ ਕਿ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਦੇ ਸਾਬਕਾ ਪਤੀ ਰਹਿ ਚੁੱਕੇ ਹਨ, ਉਨ੍ਹਾਂ...