ਐਰੀਜ਼ੋਨਾ, ਅਮਰੀਕਾ – $1.5 ਮਿਲੀਅਨ ਬਜ਼ਾਰੀ ਕੀਮਤ ਦੀ ਕੋਕੀਨ ਨਾਲ 31 ਸਾਲਾ ਸਤਨਾਮ ਸਿੰਘ ਗ੍ਰਿਫਤਾਰ
ਅਮਰੀਕਾ – ਐਰੀਜ਼ੋਨਾ 1.5 ਮਿਲੀਅਨ ਬਜ਼ਾਰੀ ਕੀਮਤ ਦੀ ਕੋਕੀਨ ਨਾਲ 31 ਸਾਲਾ ਸਤਨਾਮ ਸਿੰਘ ਗ੍ਰਿਫਤਾਰ

ਅਮਰੀਕਾ – ਐਰੀਜ਼ੋਨਾ ਵਿਖੇ ਨਸ਼ਾ ਤਸਕਰੀ ਦੇ ਮਾਮਾਲੇ ‘ਚ ਇੱਕ ਪੰਜਾਬੀ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ।ਕੈਲੇਫੋਰਨੀਆ ਤੋਂ 33 ਕਿੱਲੋ ਕੋਕੀਨ, ਜਿਸਦੀ ਬਾਜ਼ਾਰੀ ਕੀਮਤ 1.5 ਮਿਲੀਅਨ ਬਣਦੀ ਹੈ, ਨਾਲ 21 ਸਾਲਾ ਸਤਨਾਮ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 24 ਸਾਲਾ ਪ੍ਰਦੀਪ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਵੀ ਆਈ ਸੀ।