ਓਨਟਾਰੀਓ -24 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਿਲੇਗੀ ਮੁਫ਼ਤ ਦਵਾਈ

ਲੋਕਾਂ ਦੀਆਂ ਸਹੂਲਤਾਂ ਵਧਾਉਂਦੇ ਹੋਏ ਓਨਟਾਰੀਓ ਵਿੱਚ ਹੁਣ 24 ਸਾਲ ਤੇ ਉਸ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਦੇ ਨੁਸਖੇ ਵਾਲੀ ਦਵਾਈ ਮੁਫਤ ਮਿਿਲਆ ਕਰੇਗੀ। ਓਨਟਾਰੀਓ ਦੇ ਪਰਿਵਾਰਾਂ ਲਈ ਮੈਡੀਕੇਅਰ ਦਾ ਪਸਾਰ ਕਰਦਿਆਂ ਪ੍ਰੋਵਿੰਸ ਨੇ ਇਹ ਫੈਸਲਾ ਕੀਤਾ ਹੈ ਕਿ 24 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਨੂੰ 4,400 ਤੋਂ ਵੀ ਵੱਧ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮੁਫਤ ਮਿਿਲਆ ਕਰਨਗੀਆਂ। ਓਐਚਆਈਪੀ ਪਲੱਸ: ਚਿਲਡਰਨ ਐਂਡ ਯੂਥ ਫਾਰਮਾਕੇਅਰ ਨੂੰ ਅੱਜ ਇੱਥੇ ਲਾਂਚ ਕੀਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਓਨਟਾਰੀਓ ਦੇ ਪਰਿਵਾਰਾਂ ਦੇ ਬੱਚਿਆਂ ਤੇ ਜਵਾਨਾਂ ਨੂੰ ਡਾਕਟਰ ਦੀ ਸਲਾਹ ਉੱਤੇ ਜਿਹੜੀ ਦਵਾਈ ਚਾਹੀਦੀ ਹੋਵੇਗੀ ਹੁਣ ਉਸ ਦੇ ਖਰਚੇ ਦੀ ਚਿੰਤਾ ਉਨ੍ਹਾਂ ਨੂੰ ਨਾ ਕਰਨੀ ਪਵੇ।

ਡਾਕਟਰ ਦੀ ਸਲਾਹ ਉੱਤੇ ਜਿਹੜੀ ਦਵਾਈ ਚਾਹੀਦੀ ਹੋਵੇਗੀ ਹੁਣ ਉਸ ਦੇ ਖਰਚੇ ਦੀ ਚਿੰਤਾ ਉਨ੍ਹਾਂ ਨੂੰ ਨਾ ਕਰਨੀ ਪਵੇ
ਡਾਕਟਰ ਦੀ ਸਲਾਹ ਉੱਤੇ ਜਿਹੜੀ ਦਵਾਈ ਚਾਹੀਦੀ ਹੋਵੇਗੀ ਹੁਣ ਉਸ ਦੇ ਖਰਚੇ ਦੀ ਚਿੰਤਾ ਉਨ੍ਹਾਂ ਨੂੰ ਨਾ ਕਰਨੀ ਪਵੇ

ਲੋਕਾਂ ਨੂੰ ਕਰਨਾ ਇਹ ਹੋਵੇਗਾ ਕਿ ਡਾਕਟਰ ਦੇ ਨੁਸਖੇ ਨਾਲ ਆਪਣਾ ਓਨਟਾਰੀਓ ਹੈਲਥ ਕਾਰਡ ਨੰਬਰ ਓਨਟਾਰੀਓ ਦੀ ਕਿਸੇ ਵੀ ਫਾਰਮੇਸੀ ਨੂੰ ਦੇਣਾ ਹੋਵੇਗਾ ਤੇ ਉਥੋਂ ਉਨ੍ਹਾਂ ਨੂੰ ਮੁਫਤ ਵਿੱਚ ਦਵਾਈ ਮਿਲ ਜਾਇਆ ਕਰੇਗੀ। ਓਐਚਆਈਪੀ ਪਲੱਸ ਤਹਿਤ ਜਿਹੜੀਆਂ ਦਵਾਈਆਂ ਆਉਣਗੀਆਂ ਉਨ੍ਹਾਂ ਵਿੱਚ ਅਸਥਮਾ ਇਨਹੇਲਰਜ਼, ਤਣਾਅ, ਚਿੰਤਾ, ਮਿਰਗੀ, ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਤੋਂ ਮੁਕਤੀ ਦਿਵਾਉਣ ਵਾਲੀਆਂ ਦਵਾਈਆਂ, ਐਂਟੀਬਾਇਓਟਿਕਸ, ਐਪੀਪੈਨਜ਼, ਇੰਸੂਲਿਨ, ਡਾਇਬਟੀਜ਼ ਜਾਂਚਣ ਵਾਲੀਆਂ ਸਟਰਿੱਪਜ਼, ਓਰਲ ਕਾਂਟਰਾਸੈਪਟਿਵਜ਼, ਬੱਚਿਆਂ ਨਾਲ ਸਬੰਧਤ ਕੁੱਝ ਕੈਂਸਰਜ਼ ਤੇ ਕੁੱਝ ਹੋਰ ਵਿਲੱਖਣ ਹਾਲਾਤ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਕਈ ਹੋਰ ਦਵਾਈਆਂ ਵੀ ਸ਼ਾਮਲ ਹਨ। ਇਹ ਜਾਨਣ ਲਈ ਕਿ ਕੀ ਉਨ੍ਹਾਂ ਦੀਆਂ ਦਵਾਈਆਂ ਓਐਚਆਈਪੀ ਪਲੱਸ ਤਹਿਤ ਕਵਰ ਕੀਤੀਆਂ ਜਾਂਦੀਆਂ ਹਨ, ਲੋਕ ਓਨਟਾਰੀਓ ਦੇ ਨਵੇਂ ਮੈਡੀਕੇਸ਼ਨ ਕਵਰੇਜ ਟੂਲ ਉੱਤੇ ਸਰਚ ਵੀ ਕਰ ਸਕਦੇ ਹਨ। ਓਨਟਾਰੀਓ ਵਿੱਚ 24 ਸਾਲ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਮੁਫਤ ਮਿਲਆ ਕਰੇਗੀ ਦਵਾਈ ! ਓਨਟਾਰੀਓ, 2 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਵਿੱਚ ਹੁਣ 24 ਸਾਲ ਤੇ ਉਸ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਦੇ ਨੁਸਖੇ ਵਾਲੀ ਦਵਾਈ ਮੁਫਤ ਮਿਿਲਆ ਕਰੇਗੀ। ਓਨਟਾਰੀਓ ਦੇ ਪਰਿਵਾਰਾਂ ਲਈ ਮੈਡੀਕੇਅਰ ਦਾ ਪਸਾਰ ਕਰਦਿਆਂ ਪ੍ਰੋਵਿੰਸ ਨੇ ਇਹ ਫੈਸਲਾ ਕੀਤਾ ਹੈ ਕਿ 24 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਨੂੰ 4,400 ਤੋਂ ਵੀ ਵੱਧ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮੁਫਤ ਮਿਲਆ ਕਰਨਗੀਆਂ।

ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮੁਫਤ ਮਿਲਆ ਕਰਨਗੀਆਂ
ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮੁਫਤ ਮਿਲਆ ਕਰਨਗੀਆਂ

ਓਐਚਆਈਪੀ ਪਲੱਸ: ਚਿਲਡਰਨ ਐਂਡ ਯੂਥ ਫਾਰਮਾਕੇਅਰ ਨੂੰ ਅੱਜ ਇੱਥੇ ਲਾਂਚ ਕੀਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਓਨਟਾਰੀਓ ਦੇ ਪਰਿਵਾਰਾਂ ਦੇ ਬੱਚਿਆਂ ਤੇ ਜਵਾਨਾਂ ਨੂੰ ਡਾਕਟਰ ਦੀ ਸਲਾਹ ਉੱਤੇ ਜਿਹੜੀ ਦਵਾਈ ਚਾਹੀਦੀ ਹੋਵੇਗੀ ਹੁਣ ਉਸ ਦੇ ਖਰਚੇ ਦੀ ਚਿੰਤਾ ਉਨ੍ਹਾਂ ਨੂੰ ਨਾ ਕਰਨੀ ਪਵੇ। ਲੋਕਾਂ ਨੂੰ ਕਰਨਾ ਇਹ ਹੋਵੇਗਾ ਕਿ ਡਾਕਟਰ ਦੇ ਨੁਸਖੇ ਨਾਲ ਆਪਣਾ ਓਨਟਾਰੀਓ ਹੈਲਥ ਕਾਰਡ ਨੰਬਰ ਓਨਟਾਰੀਓ ਦੀ ਕਿਸੇ ਵੀ ਫਾਰਮੇਸੀ ਨੂੰ ਦੇਣਾ ਹੋਵੇਗਾ ਤੇ ਉਥੋਂ ਉਨ੍ਹਾਂ ਨੂੰ ਮੁਫਤ ਵਿੱਚ ਦਵਾਈ ਮਿਲ ਜਾਇਆ ਕਰੇਗੀ। ਓਐਚਆਈਪੀ ਪਲੱਸ ਤਹਿਤ ਜਿਹੜੀਆਂ ਦਵਾਈਆਂ ਆਉਣਗੀਆਂ ਉਨ੍ਹਾਂ ਵਿੱਚ ਅਸਥਮਾ ਇਨਹੇਲਰਜ਼, ਤਣਾਅ, ਚਿੰਤਾ, ਮਿਰਗੀ, ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਤੋਂ ਮੁਕਤੀ ਦਿਵਾਉਣ ਵਾਲੀਆਂ ਦਵਾਈਆਂ, ਐਂਟੀਬਾਇਓਟਿਕਸ, ਐਪੀਪੈਨਜ਼, ਇੰਸੂਲਿਨ, ਡਾਇਬਟੀਜ਼ ਜਾਂਚਣ ਵਾਲੀਆਂ ਸਟਰਿੱਪਜ਼, ਓਰਲ ਕਾਂਟਰਾਸੈਪਟਿਵਜ਼, ਬੱਚਿਆਂ ਨਾਲ ਸਬੰਧਤ ਕੁੱਝ ਕੈਂਸਰਜ਼ ਤੇ ਕੁੱਝ ਹੋਰ ਵਿਲੱਖਣ ਹਾਲਾਤ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਕਈ ਹੋਰ ਦਵਾਈਆਂ ਵੀ ਸ਼ਾਮਲ ਹਨ। ਇਹ ਜਾਨਣ ਲਈ ਕਿ ਕੀ ਉਨ੍ਹਾਂ ਦੀਆਂ ਦਵਾਈਆਂ ਓਐਚਆਈਪੀ ਪਲੱਸ ਤਹਿਤ ਕਵਰ ਕੀਤੀਆਂ ਜਾਂਦੀਆਂ ਹਨ, ਲੋਕ ਓਨਟਾਰੀਓ ਦੇ ਨਵੇਂ ਮੈਡੀਕੇਸ਼ਨ ਕਵਰੇਜ ਟੂਲ ਉੱਤੇ ਸਰਚ ਵੀ ਕਰ ਸਕਦੇ ਹਨ।