ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!




ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!
ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!

ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!

 • ਬਰੈਂਪਟਨ ਸਾਊਥ, ਸੋਨੀਆ ਸਿੱਧੂ ਲਿਬਰਲ ਪਾਰਟੀ ਤੋਂ ਜੇਤੂ
 • ਬਰੈਂਪਟਨ ਸੈਂਟਰ, ਰਮੇਸ਼ ਸੰਘਾ ਲਿਬਰਲ ਪਾਰਟੀ ਤੋਂ ਜੇਤੂ
 • Lead – LIB 147, CON 118, BQ 36, NDP 25, GRN 3
 •  ਕਮਲ ਖਹਿਰਾ ਲਿਬਰਲ ਪਾਰਟੀ, ਬਰੈਂਪਟਨ ਵੈਸਟ ਤੋਂ ਜਿੱਤੇ
 • ਰੂਬੀ ਸਹੋਤਾ ਲਿਬਰਲ ਪਾਰਟੀ, ਬਰੈਂਪਟਨ ਨੌਰਥ ਤੋਂ ਜੇਤੂ
 • ਬਰੈਂਪਟਨ ਈਸਟ, ਲਿਬਰਲ ਪਾਰਟੀ ਤੋਂ ਮਨਿੰਦਰ ਸਿੱਧੂ ਜੇਤੂ ਰਹੇ
 • Lead – LIB 82, CON 54,  BQ 13, NDP 10, GRN 1
 • Lead – LIB 48, CON 26, BQ 8, NDP 6, GRN 1
 • Lead LIB 45, CON 15, NDP 4, BQ 4
 • ਸ਼ੁਰੂਆਤੀ ਨਤੀਜੇ ਵੇਖਦੇ ਹੋਏ ਜਸਟਿਨ ਟਰੂਡੋ ਅਤੇ ਪਰਿਵਾਰ Canada Elections
 • ਲਿਬਰਲ ਪਾਰਟੀ ਦੀ 23 ਸੀਟਾਂ ‘ਤੇ ਜਿੱਤ
 • ਓਟਾਵਾ ਵਿਚ ਪੋਲ ਅਜੇ ਵੀ ਖੁੱਲੀਆਂ ਹਨ, ਪਰ ਕੁਝ ਰਿਪੋਰਟਾਂ ਅਨੁਸਾਰ ਪੋਲੰਿਗ ਸਟੇਸ਼ਨਾਂ ‘ਤੇ ਕੁਝ ਵੋਟਰਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।
 • ਐੱਨ ਡੀ ਪੀ ਨੇ ਐਟਲਾਂਟਿਕ ਕਨੇਡਾ – ਸੇਂਟ ਜੋਨਜ਼ ਈਸਟ ਵਿਚ ਆਪਣੀ ਪਹਿਲੀ ਸੀਟ ਜਿੱਤੀ
 • Lead – LIB – 24, CON – 6,  GRN 2, NDP 1
 • Lead – LIB – 25, CON – 6, NDP – 1
 • ਪੋਲ ਦੇ ਅਨੁਸਾਰ, ਲਿਬਰਲ ਪਾਰਟੀ ਦੇ ਸਵਦੇਸ਼ੀ ਸੇਵਾਵਾਂ ਦੇ ਸਾਬਕਾ ਮੰਤਰੀ ਸੀਮਸ ਓ’ਰਗਨ ਦੁਬਾਰਾ ਚੁਣੇ ਜਾਣ ਵਾਲੇ ਪਹਿਲੇ ਮੰਤਰੀ ਹਨ.
 • Lead : LIB – 22, CON – 7, NDP – 2
 • Newfoundland.is Liberal Yvonne Jones – ਜੇਤੂ
 • ਸ਼ੁਰੂਆਤੀ ਪੋਲੰਿਗ ਡੇਟਾ ਦੇ ਮੁਾਬਕ, ਨਿਊ ਫਾਉਂਡਲੈਂਡ ‘ਚ ਲਿਬਰਲ ਪਾਰਟੀ ਜਿੱਤ ਰਹੀ ਹੈ।

ਪਿਛੋਕੜ:

40 ਦਿਨਾਂ ਦੀ ਮੁਹਿੰਮ ਆਖਰਕਾਰ ਖਤਮ ਹੋ ਗਈ ਹੈ ਅਤੇ ਅੱਜ ਕੈਨੇਡੀਅਨ ਆਪਣੀ ਅਗਲੀ ਫੈੱਡਰਲ ਸਰਕਾਰ ਚੁਣਨ ਜਾ ਰਹੇ ਹਨ। 43 ਵੀਂ ਆਮ ਚੋਣ ਲਈ ਸਵੇਰ ਤੋਂ ਹੀ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ।

ਵੋਟ ਪਾਉਣ ਦਾ ਸਮਾਂ:

ਚੋਣਾਂ ਪਹਿਲਾਂ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਬਰੱਨਸਵਿਕ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਪਈਆਂ ਸਨ ਅਤੇ ਆਖਰੀ ਵੋਟਾਂ ਬ੍ਰਿਿਟਸ਼ ਕੋਲੰਬੀਆ ਵਿੱਚ ਪੀਟੀ (10 ਵਜੇ) ਪਾਈਆਂ ਜਾਣਗੀਆਂ।

ਵੋਟਰ:

ਇਲੈਕਸ਼ਨਜ਼ ਕਨੇਡਾ ਦੇ ਅਨੁਸਾਰ, ਲਗਭਗ 27.4 ਮਿਲੀਅਨ ਵੋਟਰ ਹਨ। ਦੇਸ਼ ਭਰ ਵਿਚ ਲਗਭਗ 20,000 ਪੋਲੰਿਗ ਸਥਾਨ ਹਨ।

ਐਡਵਾਂਸ ਪੋਲੰਿਗ:

ਐਡਵਾਂਸ ਪੋਲੰਿਗ ਦੌਰਾਨ ਲਗਭਗ 4.7 ਮਿਲੀਅਨ

ਪਾਰਟੀਆਂ:

ਕਨਜ਼ਰਵੇਟਿਵ ਪਾਰਟੀ ਆਫ ਕਨੇਡਾ
ਲਿਬਰਲ ਪਾਰਟੀ ਆਫ ਕਨੇਡਾ
ਐਨ ਡੀ ਪੀ ਕਨੇਡਾ
ਗ੍ਰੀਨ ਪਾਰਟੀ ਆਫ ਕਨੇਡਾ
ਬਲਾਕ
ਪੀਪਲਜ਼ ਪਾਰਟੀ