ਜੇ ਗੱਲ ਕਰਿਏ ਰਿਸ਼ਤਿਆਂ ਦੀ ਤਾਂ ਹੁਣ ਦੇ ਸਮੇਂ ਦੇ ਵਿੱਚ ਰਿਸ਼ਤੇ ਬਹੁਤ ਕਮਜ਼ੋਰ ਹੋ ਚੁੱਕੇ ਇਹਨਾਂ ‘ਚ ਦਰਾਰਾਂ ਆ ਚੁਕੀਆਂ ਹਨ

Published on : February 8, 2018 3:33
ਜੇ ਗੱਲ ਕਰਿਏ ਰਿਸ਼ਤਿਆਂ ਦੀ ਤਾਂ ਹੁਣ ਦੇ ਸਮੇਂ ਦੇ ਵਿੱਚ ਰਿਸ਼ਤੇ ਬਹੁਤ ਕਮਜ਼ੋਰ ਹੋ ਚੁੱਕੇ ਇਹਨਾਂ ‘ਚ ਦਰਾਰਾਂ ਆ ਚੁਕੀਆਂ ਹਨ ਇਹ ਦਰਾਰਾਂ ਕਿਉਂ ਆ ਰਹੀਆਂ ਹਨ ਇਸਦੇ ਪਿੱਛੇ ਪੁਰਾਣੀ ਪੀੜੀ ਕਿੰਨੀ ਕੁ ਕਸੂਰਵਾਰ ਹੈ ਜਾਂ ਨਹੀਂ ! ਜਾਂ ਵੈਸਟਰਨ ਕਲਚਰ ਹੈ ਇਹਨਾਂ ਰਿਸ਼ਤਿਆਂ ਦੀ ਦਰਾਰ ਦਾ ਕਸੂਰਵਾਰ ਕੌਣ ਹੈ।ਪੰਜਾਬੀ ਸਾਹਿਤ ਨਾਲ ਜੁੜੇ ਹੋਏ ਤੇ ਅਰਥਸ਼ਾਸ਼ਤਰੀ ਪ੍ਰੋ: ਪ੍ਰੇਮ ਸਿੰਘ ਮਾਨ ਨੂੰ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਖਾਸ ਤੌਰ ਤੇ ਬੁਲਾਇਆ ਗਿਆ।
1. ਪਹਿਲਾ ਸਵਾਲ:
 ਸੱਭਿਆਚਾਰ ਦੇ ਨਾਮ ਤੇ ਅਸੀਂ ਅਤਿੱਆਚਾਰ ਬਹੁਤ ਦੇਖਦੇ ਹਾਂ,ਬਹੁਤ ਸਾਰੇ ਲੋਗ ਤੇ ਬਹੁਤ ਸਾਰੀਆਂ ਗੱਲਾਂ ਨੇ ਖਾਸ ਤੋਰ ਤੇ ਜਿਹੜੀ ਅਗਲੀ ਪੀੜੀ ਹੈ ਇਸ ਕਰਕੇ ਆਪਣੇ ਸੱਭਿਆਚਾਰ ਨਾਲ ਜੁੜਨੋ ਮਨਾਂ ਕਰ ਜਾਂਦੀ ਹੈ ਕਿਉਂਕਿ ਉਹ ਬ੍ਰਿਿਟਸ਼ ਕਲਚਰ ਵਿੱਚ ਪੱਲ ਰਹੇ ਨੇ ਤੇ ਯੂਥ ਨੂੰ ਯੂ.ਐਸ.ਏ ਦਾ ਕਲਚਰ ਤੇ ਪੰਜਾਬੀ ਸੱਭਿਆਚਾਰ  ‘ਚ ਕੋਨਟਰਾਡਿਕਸ਼ਟ ਨਜ਼ਰ ਆਉਂਦੀ ਹੈ ਸਾਡੀਆਂ ਕੁੱਛ ਪ੍ਰੈਕਟਸਿਸ ਦੀ। ਸੋ ਪਹਿਲਾਂ ਤੇ ਇਹ ਦੱਸੋ ਕਿ ਅਸੀਂ ਸੱਭਿਆਚਾਰ ਨੂੰ ਡੀਫਾਇਨ ਕਿਸ ਤਰਾਂ ਕਰੀਏ ਜਿਹੜਾ ਪੰਜਾਬੀ ਵਿਰਸਾ ਹੈ????
2.ਜੇ ਗੱਲ ਕਰੀਏ ਪਹਿਰਾਵੇ ਦੀ ਤਾਂ ਇੱਕ ਪਾਸੇ ਮੈਟਰ ਹੀ ਨਹੀਂ ਕਰਦਾ ਕੇ ਕਿਹੋ ਜਿਹਾ ਪਹਿਰਾਵਾ ਪਾਇਆ ਹੈ ਤੇ ਦੂਸਰੇ ਪਾਸੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਦਾ ਪਹਿਰਾਵਾ ਹੀ ਸਭ ਤੌਂ ਅਹਿਮ ਹੈ????
3.ਓਪੋਰਚੁਨੀਟੀਸ ਵੱਧਣ ਦੇ ਨਾਲ ਹੁਣ ਜਦੋਂ ਅਸੀਂ ਉਸ ਸਿਚਵੇਸ਼ਨ ਨੂੰ ਦੇਖਦੇ ਹਾਂ ਤਾਂ ਫਿਰ ਜਿੰਮੇਵਾਰੀ ਕਿਦੀ ਜਾਦੀ ਬਣਦੀ ਹੈ ਜਦੋਂ ਬਾਰ ਬਾਰ ਅਸੀਂ ਜਿੰਮੇਵਾਰੀ ਅੱਗੇ ਪਾ ਦਿੰਦੇ ਹਾਂ ਇਹ ਕਹਿ ਕੇ ਕਿ ਅਗਲੀ ਪੀੜੀ ਆਪਣਾ ਸੱਭਿਆਚਾਰ ਨਹੀਂ ਜਾਣਦੀ ਤੇ ਆਪਣੇ ਸੱਭਿਆਚਾਰ ਨਾਲ ਨਹੀਂ ਜੁੜਦੀ।ਆਖਿਰ ਕੀਸਦੀ ਕਿੰਨੀ ਜਿੰਮੇਵਾਰੀ ਬਣਦੀ ਹੈ ਅਗਲੀ ਪੀਵੀ ਨੂੰ ਸੱਭਿਆਚਾਰ ਨਾਲ ਜੋੜਨ ਦੀ ????
4.ਇੱਕ ਪਾਸੇ ਤੇ ਮਾ ਬਾਪ ਦੀ ਜਿੰਮੇਵਾਰੀ ਤੇ ਅਸੀਂ ਗੱਲ ਕਰ ਰਹੇ ਹਾਂ ਤੇ ਦੂਸਰੇ ਪਾਸੇ ਜਦੋਂ ਇੱਕ ਬੱਚਾ ਦੂਸਰੇ ਕਰਚਰ ‘ਚ ਜਾ ਕੇ ਵਿਚਰ ਰਿਹਾ ਹੈ ਉਸਦਾ ਪ੍ਰਭਾਵ ਕਿੰਨਾ ਕ ਕੰਮ ਕਰਦਾ ਹੈ ਇੱਕ ਬੱਚੇ ਨੂੰ ਆਪਣੇ ਸੱਭਿਆਚਾਰ ਤੋਂ ਦੂਰ ਹੋਣਦਾ ਤੇ ਉਸ ਬੱਚੇ ਦੀ ਕਿੰਨੀ ਕ ਜਿੰਮੇਵਾਰੀ ਹੈ ਕਿ ਉਹ ਆਪਣੇ ਸੱਭਿਆਚਾਰ ਨਾਲ ਜੁੜਿਆ ਰਵੇ ?????
5.
ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਕੇ ਮਾ-ਬਾਪ ਤੇ ਅਗਲੀ ਪੀੜੀ ਦੀਆਂ ਜਿੰਮੇਵਾਰੀਆਂ ਬਹੁਤ ਨੇ ਸੱਭਿਆਚਾਰ ਨੂੰ ਸੰਭਾਲਣ ਵਿੱਚ ਫਿਰ ਸਮਾਜ ਦੀਆਂ ਅਹੁਦੇਦਾਰ ਜੱਥੇਬੰਦੀਆਂ ਦਾ ਕੀ ਰੋਲ ਹੈ ਇਸ ਵਿਰਸੇ ਨੂੰ ਸੰਭਾਲਣ ਵਿੱਚ ????