ਰਿਚਮੰਡ ਕੈਨੇਡਾ ਦੀ ਆਰਸੀਐਮਪੀ (RCMP) ਅਫਸਰ ਜਸਮੀਨ ਥਿਆਰਾ ਨੇ ਕੀਤੀ ਖੁਦਕੁਸ਼ੀ, ਭਾਈਚਾਰੇ ਵਿੱਚ ਸੋਗ February 23, 2021 Ragini Joshi Ontario, Surrey(BC) ਰਿਚਮੰਡ ਕੈਨੇਡਾ ਦੀ ਆਰਸੀਐਮਪੀ (RCMP) ਅਫਸਰ ਜਸਮੀਨ ਥਿਆਰਾ ਵੱਲੋਂ ਬੀਤੀ 21 ਫਰਵਰੀ ਨੂੰ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਉਣ ‘ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।