
ਬ੍ਰੈਂਪਟਨ ਸਿਟੀਜ਼ਨ ਅਵਾਰਡ ਲਈ ਆਪਣੀ ਪਸੰਦ ਦਾ ਨਾਮ ਦਰਜ ਕਰਨ ਦਾ ਅਜੇ ਵੀ ਸਮਾਂ ਹੈ। ਸਿਟੀ ਆਫ ਬ੍ਰੈਂਪਟਨ ਸਿਟੀਜ਼ਨਜ਼ ਐਵਾਰਡਸ ਪ੍ਰੋਗਰਾਮ ਉਨ੍ਹਾਂ ਨਿਵਾਸੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਇਕ ਮਹੱਤਵਪੂਰਨ ਯੋਗਦਾਨ ਪਾਇਆ ਹੈ ਜਾਂ ਲੋਕਾਂ ਦੁਆਰਾ ਨਾਮਜ਼ਦ ਕੀਤਾ ਗਿਆ ਜਿੰਨਾਂ ਦੀ ਕੋਈ ਮਹੱਤਵਪੂਰਣ ਪ੍ਰਾਪਤੀ ਹੈ। ਸੰਨ 1974 ਤੋਂ, ਬ੍ਰੈਪਟਨ ਦੀ ਸਿਟੀਜਨ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਕਮਿਊਨਿਟੀ ਦੇ ਵਿੱਚ ਆਮ ਨਾਲੋਂ ਖਾਸ ਨਿਵਾਸੀ ਰਹਿੰਦੇ ਹਨ।
2017 ਦੌਰਾਨ ਦਿੱਤੇ ਅਵਾਰਡ ਦੀ ਸੂਚੀ ਕੁੱਛ ਇਸ ਪ੍ਰਕਾਰ ਹੈ: ਆਰਟਜ਼ ਦੀ ਸ਼ਲਾਘਾ, ਐਮਰਜੈਂਸੀ ਸਰਵਿਿਸਜ਼ ਅਵਾਰਡ ਆਫ ਵਾਲਓਵਰ, ਇੰਸਪੀਟੇਸ਼ਨਲ (ਪ੍ਰੇਰਨਾਕਾਰੀ) ਐਕਟਸ, ਲੋਨਗ ਟਰਮ ਸਰਵਿਸ ਅਤੇ ਸਪੋਰਟਸ ਅਚੀਵਮੈਂਟ। 2017 ਵਿਚ ਨਵਾਂ ਅਵਾਰਡ ਸ਼ਾਮਿਲ ਕੀਤਾ ਗਿਆ ਸੀ ਜਿਸਦਾ ਨਾਮ ਸੀ ਵੋਲੰਟੀਅਰ ਅਤੇ ਯੂਥ ਵੋਲੰਟੀਅਰ ਆਫ ਦੀ ਇਅਰ ਅਵਾਰਡ।

ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਦੇ ਲਈ ਜਾਂ ਮਾਨਤਾ ਦੇਣ ਦੇ ਯੋਗ ਵਿਅਕਤੀ ਨੂੰ ਨਾਮਜ਼ਦ ਕਰਨ ਲਈ, ਬ੍ਰੈਪਟਨ ਸਿਟੀਜ਼ਨ ਅਵਾਰਡ ਜਾਓ
ਪ੍ਰੋਗਰਾਮ ਹਾਈਲਾਈਟਸ:
· ਸਪੋਰਟਸ ਐਚੀਵਮੈਂਟ ਅਵਾਰਡ
· ਆਰਟਸ ਦਾ ਸ਼ਲਾਘਾ ਅਵਾਰਡ
· ਲਾਂਗ ਟਰਮ ਸਰਵਿਸ ਐਵਾਰਡ
· ਇੰਸਪੀਰੇਸ਼ਨਲ (ਪ੍ਰੇਰਣਾਦਾਇਕ) ਅਵਾਰਡ
· ਐਮਰਜੈਂਸੀ ਸਰਵਿਿਸਜ਼ ਅਵਾਰਡ ਆਫ ਵਾਲੋਅਰ
· ਸਾਲ 2017 ਲਈ ਨਵਾਂ, ਵੋਲੰਟੀਅਰ ਆਫ ਇਅਰ ਅਵਾਰਡ