Canadian army bhangra video viral
Ontario

ਢੋਲ ਦੀ ਥਾਪ ‘ਤੇ ਥਿਰਕੇ ਕੈਨੇਡੀਅਨ ਫੌਜ ਦੇ ਜਵਾਨ, ਵੀਡੀਓ ਵਾਇਰਲ 

ਭੰਗੜੇ ਤੇ ਪੰਜਾਬੀਆਂ ਦੀ ਸਾਂਝ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਸਿਰਫ ਪੰਜਾਬ ਜਾਂ ਭਾਰਤ ‘ਚ ਹੀ ਨਹੀਂ, ਪੰਜਾਬ ਦਾ ਇਹ ਲੋਕ ਨਾਚ ਵਿਦੇਸ਼ਾਂ ‘ਚ ਵੀ ਪ੍ਰਸਿੱਧੀਆਂ ਖੱਟ ਚੁੱਕਿਆ ਹੈ। ਇੰਟਰਨੈੱਟ ‘ਤੇ ਹਰ ਰੋਜ਼ […]