Canada Federal Elections 2019: Advance polls see 4.7 million voters
Canada News

ਕੈਨੇਡਾ ‘ਚ ਹੋਈਆਂ ਐਡਵਾਂਸ ਪੋਲਜ਼ ਨੇ ਤੋੜੇ ਸਾਰੇ ਰਿਕਾਰਡ, ਇੰਨ੍ਹੇ ਲੋਕਾਂ ਨੇ ਪਾਈ ਵੋਟ!!

ਇਲੈਕਸ਼ਨਜ਼ ਕੈਨੇਡਾ ਮੁਤਾਬਕ, ਕੈਨੇਡਾ ਦੀਆਂ ਐਂਡਵਾਂਸ ਚੋਣਾਂ ‘ਚ ਇਤਿਹਾਸਕ ਗਿਣਤੀ ‘ਚ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਏ ਹਨ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਹਫਤੇ ਦੇ ਅੰਤ ਵਿਚ 4.7 ਮਿਲੀਅਨ ਤੋਂ ਵੱਧ […]

Alberta to introduce legislation that would allow access to partner's criminal records
Alberta

ਕੈਨੇਡਾ ਦੇ ਇਸ ਸੂਬੇ ‘ਚ ਹੁਣ ਸਾਥੀ/ਪਾਰਟਨਰ ਤੋਂ ਲੁਕੋ ਨਹੀਂ ਸਕੋਗੇ ਆਪਣੇ ਜੁਰਮ!!

ਟੋਰਾਂਟੋ – ਸੂਬੇ ਵਿਚ ਇਕ ਬ੍ਰਿਿਟਸ਼ ਕਾਨੂੰਨ ਲਿਆਉਣ ਲਈ ਜਲਦ ਹੀ ਐਲਬਰਟਾ ਵਿਚ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਆਪਣੇ ਸਾਥੀ ਦੇ ਅਪਰਾਧਿਕ ਰਿਕਾਰਡਾਂ ਬਾਰੇ ਪਤਾ ਲੱਗ ਸਕੇਗਾ। ਉਮੀਦ ਕੀਤੀ ਜਾ […]

Justin Trudeau vows campaign won't change after undefined threat
Ontario

ਜਾਨ ਨੂੰ ਖਤਰੇ ਦੇ ਖਦਸ਼ੇ ਦੇ ਬਾਵਜੂਦ ਜਸਟਿਨ ਟਰੂਡੋ ਜਾਰੀ ਰੱਖਣਗੇ ਕੈਂਪੇਨ

ਲਿਬਰਲ ਲੀਡਰ ਜਸਟਿਨ ਟਰੂਡੋ ਨੇ ਇੱਹ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਜਾਨ ਦਾ ਖ਼ਤਰਾ ਹੋਣ ਦੇ ਬਾਵਜੂਦ ਉਹ ਚੋਣ ਮੁਹਿੰਮ ਬੰਦ ਨਹੀਂ ਕਰਨਗੇ ਅਤੇ ਇੰਝ ਹੀ ਚੋਣ ਪ੍ਰਚਾਰ ਕਰਦੇ ਰਹਿਣਗੇ। ਜ਼ਿਕਰਯੋਗ ਹੈ ਿਿਮਸੀਸਾਗਾ […]

Mississauga

ਸੁਰੱਖਿਆ ਏਜੰਸੀਆਂ ਨੇ ਜਸਟਿਨ ਟਰੂਡੋ ਦੀ ਜਾਨ ਨੂੰ ਦੱਸਿਆ ਖਤਰਾ, ਪਾਉਣੀ ਪਈ ਬੁਲੇਟ ਪਰੂਫ ਜੈਕਟ, ਦੇਖੋ ਤਸਵੀਰਾਂ

ਮਿਸੀਸਾਗਾ ਰੈਲੀ’ ਜਸਟਿਨ ਟਰੂਡੋ ਨੂੰ ਪਾਉਣੀ ਪਈ ਅੱਜ ਬੁੱਲਟ ਪਰੂਫ ਜੈਕਟ, ਸੁਰੱਖਿਆ ਏਜੰਸੀਆਂ ਨੇ ਮਿਸੀਸਾਗਾ ਰੈਲੀ ਦੌਰਾਨ ਜਤਾਇਆ ਜਾਨ ਦਾ ਖ਼ਤਰਾ ਅੱਜ ਸ਼ਾਮ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਅਤੇ ਮੌਜੂਦਾ ਲਿਬਰਲ ਪਾਰਟੀ ਲੀਡਰ ਵੱਲੋਂ […]