ਬਰੈਂਪਟਨ ਦੇ ਗੁਰੂ ਘਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਪੁਲਿਸ ਦੋਸ਼ੀਆਂ ਦੀ ਭਾਲ ਵਿੱਚ
Brampton

ਬਰੈਂਪਟਨ ਦੇ ਗੁਰੂ ਘਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਪੁਲਿਸ ਦੋਸ਼ੀਆਂ ਦੀ ਭਾਲ ਵਿੱਚ

ਬਰੈਂਪਟਨ ਦੇ ਇੱਕ ਗੁਰੂ ਘਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਵਾਪਰਨ ਨਾਲ ਸਿੱਖ ਭਾਈਚਾਰੇ ‘ਚ ਬੇਹੱਦ ਰੋਸ ਹੈ। ਦਰਅਸਲ, ਅੱਜ ਦੁਪਹਿਰ ਨੂੰ ਕਿਸੇ ਵਿਅਕਤੀ ਨੇ ਬਰੈਂਪਟਨ ਦੇ ਗੁਰੂਦੁਆਰਾ ਦਸਮੇਸ਼ ਦਰਬਾਰ ਵਿਖੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ […]