Minister Melanie Joly tests positive for COVID-19
Ontario

ਕੈਨੇਡੀਅਨ ਵਿਦੇਸ਼ ਮਾਮਲਿਆਂ ਦੀ ਮੰਤਰੀ ਹੋਈ ਕੋਰੋਨਾ ਪਾਜ਼ਿਟਵ, ਟਵੀਟ ਕਰ ਦਿੱਤੀ ਜਾਣਕਾਰੀ

ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ਿਟਵ ਆਈ ਹੈ, ਉਹਨਾਂ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ Rapid ਟੈਸਟ ‘ਤੇ ਉਹ ਪਾਜ਼ਿਟਵ ਆਏ ਸਨ ਅਤੇ ਘਰ ਤੋਂ […]