Brampton

ਕੈਨੇਡਾ ਨੇ 2022 ਦੀ ਸ਼ੁਰੂਆਤ ਵਿੱਚ 108,000 ਤੋਂ ਵੱਧ PR ਲੋਕਾਂ ਦਾ ਕੀਤਾ ਸੁਆਗਤ

ਵੱਡੀ ਮਾਤਰਾ ਵਿੱਚ ਅਰਜ਼ੀਆਂ ਦੇ ਜਵਾਬ ਵਿੱਚ, ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਆਪਣੇ ਕੰਮਕਾਜ ਵਿੱਚ ਸੁਧਾਰ ਕਰ ਰਿਹਾ ਹੈ, ਸਰੋਤ ਜੋੜ ਰਿਹਾ ਹੈ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ, ਅਤੇ ਪ੍ਰਕਿਰਿਆਵਾਂ ਨੂੰ […]

Brampton

ਬਰੈਂਪਟਨ: ਘਰ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਮੌਤਾਂ

ਸੋਮਵਾਰ ਸਵੇਰੇ ਬਰੈਂਪਟਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ  ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਇੱਕ ਹੋਰ ਵਿਅਕਤੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ […]

Ottawa

ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ

ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ ਖਬਰਾਂ ਮੁਤਾਬਕ, NDP ਅਤੇ Liberals ‘ਚ ਇੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ ਐਨਡੀਪੀ ਵੱਲੋਂ ਲਿਬਰਲ ਸਰਕਾਰ ਦਾ ਸਮਰਥਨ […]

Brampton

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾਈ, 2 ਕੈਨੇਡੀਅਨਾਂ ਦਾ ਨਾਮ ਵੀ ਸ਼ਾਮਲ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਪੰਜਾਬ ਪੁਲਿਸ ਨੇ ਇਸ ਕਤਲ ਦੀ ਸਾਜ਼ਿਸ਼ ਰਚਣ […]

Brampton

Hit & Run Case – ਬਰੈਂਪਟਨ ਦਾ ਪਵਨ ਮਲਿਕ ਮੁਲਕ ਛੱਡ ਕੇ ਫ਼ਰਾਰ, ਕੈਨੇਡਾ ਵਾਈਡ ਵਾਰੰਟ ਜਾਰੀ

ਪੀਲ ਪੁਲਿਸ ਨੇ ਫਰਵਰੀ ਵਿੱਚ ਇੱਕ ਕਥਿਤ ਹਿੱਟ ਐਂਡ ਰਨ ਦੀ ਘਟਨਾ ਵਿੱਚ ਸ਼ਾਮਲ ਬਰੈਂਪਟਨ ਦੇ ਇੱਕ 19 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਜਾਰੀ ਕੀਤੀ ਮੀਡੀਆ ਰੀਲੀਜ਼ ਵਿੱਚ […]