27 ਸਾਲਾਂ ਜੋਰਡਨ ਨੇ ਗੈਰਕਾਨੂੰਨੀ ਤਰੀਕੇ ਨਾਲ ਕਮਾਏ $247,000……

ਥੋਰਨ ਹਿਲ ਦੇ 27 ਸਾਲਾ ਜੋਰਡਨ ਈਵਾਨ ਬਲੂਮ ਸੋਮਵਾਰ ਕੋਰਟ (ਕਚਿਹਰੀ) ਵਿੱਚ ਪੇਸ਼ ਹੋਏ ਉਸ ਉੱਤੇ ਦੋਸ਼ ਹੈ ਕਿ ਉਹ ਲੱਖਾਂ ਲੋਕਾਂ ਦਾ ਯੁਜ਼ਰ ਨੇਮ ਤੇ ਪਾਸਵਰਡ ਗੈਰਕਾਨੂੰਨੀ ਡੰਗ ਨਾਲ ਵੱਖ ਵੱਖ ਅਧਾਰਿਆਂ ਨੂੰ ਵੇਚਦਾ ਰਿਹਾ ਹੈ।

ਉਹ ਇੱਕ ਡਾਰਕ ਵੈਬ ਅਤੇ ਇੰਟਰਨੈਟ ਰਾਹੀਂ ਲੱਖਾਂ ਹੀ ਕੈਨੇਡਿਅਨ ਦੇ ਯੁਜ਼ਰਨੇਮ ਤੇ ਪਾਸਵਰਡ ਚੋਰੀ ਕਰਕੇ ਲੲੳਕੲਦਸੋੁਰਚੲ.ਚੋਮ ਰਾਹੀਂ ਵੇਚਦਾ ਰਿਹਾ ਹੈ।ਉਸਨੇ ਇਸ ਗੈਰਕਾਨੂੰਨੀ ਧੰਦੇ ਰਾਹੀਂ ਲਗਭਗ 247,000 ਡਾਲਰ ਕਮਾਏ ਸੀ।ਇਹ ਵੈਬਸਾਇਟ ਸਾਰੇ ਸਰਵਰ ਕਯੁਬਿਕ ਸਟੇਟ ਵਿੱਚ ਹਨ।ਉਸਨੂੰ 22 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਲੇਕਿਨ ਵੈਬਸਾਇਟ ਦੇ ਸਰਵਰ ਰੱਸ਼ੀਆ ਵਿੱਚ ਹਲੇ ਵੀ ਇਸਤੇਮਾਲ ਵਿੱਚ ਸਨ।