5 ਰਿਟੇਲ ਸਟੋਰਾਂ ‘ਤੇ ਲੁੱਟ-ਖੋਹ ਕਰਨ ਦੇ ਦੋਸ਼ ‘ਚ 20 ਸਾਲਾ ਪ੍ਰਭਕਰਨ ਮਾਂਗਟ ਗਿ੍ਰਫਤਾਰ

Written by Ragini Joshi

Published on : October 16, 2020 12:48
5 ਰਿਟੇਲ ਸਟੋਰਾਂ ‘ਤੇ ਲੁੱਟ-ਖੋਹ ਕਰਨ ਦੇ ਦੋਸ਼ ‘ਚ 20 ਸਾਲਾ ਪ੍ਰਭਕਰਨ ਮਾਂਗਟ ਗਿ੍ਰਫਤਾਰ

ਪੀਲ ਪੁਲਿਸ ਵੱਲੋਂ 5 ਰਿਟੇਲ ਸਟੋਰਾਂ ‘ਤੇ ਲੁੱਟ-ਖੋਹ ਕਰਨ ਦੇ ਦੋਸ਼ ‘ਚ 20 ਸਾਲਾ ਪੰਜਾਬੀ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਹਿਚਾਣ ਪ੍ਰਭਕਰਨ ਮਾਂਗਟ ਵਜੋਂ ਹੋਈ ਹੈ।

ਪੁਲਿਸ ਨੇ ਮਾਂਗਟ ‘ਤੇ ਲੁੱਟ-ਖੋਹ ਦੇ ਪੰਜ ਚਾਰਜ ਲੱਗੇ ਹਨ ਅਤੇ ਉਸਨੂੰ ਕੱਲ ਹੀ ਬਰੈਂਪਟਨ ਵਿਖੇ ਗਿ੍ਰਫਤਾਰ ਕੀਤਾ ਗਿਆ ਸੀ।