ਬਰੈਂਪਟਨ ਵਿੱਚ 15 ਅਗਸਤ ਨੂੰ ਸਿਮਰਜੀਤ ਸਿੰਘ ਸਮੇਤ 4 ਹੋਰ ਨੌਜਵਾਨ ਹਥਿਆਰ ਸਮੇਤ ਕਾਬੂ!

author-image
Ragini Joshi
New Update
5 Youth Arrested with weapons in Brampton on Independence Day

ਬਰੈਂਪਟਨ ਵਿੱਚ 15 ਅਗਸਤ ਨੂੰ ਸਿਮਰਜੀਤ ਸਿੰਘ ਸਮੇਤ 4 ਹੋਰ ਨੌਜਵਾਨ ਹਥਿਆਰ ਸਮੇਤ ਕਾਬੂ!

ਬਰੈਂਪਟਨ ਵਿੱਚ 15 ਅਗਸਤ ਨੂੰ ਹਥਿਆਰ ਸਮੇਤ ਸਿਮਰਜੀਤ ਸਿੰਘ (23), ਮਨਪ੍ਰੀਤ ਸਿੰਘ (21), ਸ਼ਿਵਮਪ੍ਰੀਤ ਸਿੰਘ (21), ਅਰੁਨਦੀਪ ਸੂਦ (40) ਅਤੇ ਮਹਿਕਦੀਪ ਸਿੰਘ ਮਾਨ (22) ਨੂੰ ਗਿ੍ਰਫਤਾਰ ਕੀਤਾ ਗਿਆ ਹੈ।



ਦੱਸ ਦੇਈਏ ਕਿ ਇਹਨਾਂ ਨੌਜਵਾਨਾਂ ਦੀ ਗਿ੍ਰਫਤਾਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਵਾਇਰਲ ਹੋ ਰਹੀ ਸੀ, ਜਿੰਨ੍ਹਾਂ ਨੂੰ ਬਰੈਮਲੀ ਰੋਡ ਅਤੇ ਸੈਂਡਲਵੁੱਡ ਦੇ ਨਜ਼ਦੀਕ ਫ੍ਰੈਸ਼ਕੋ ਕੋਲ ਗਿ੍ਰਫਤਾਰ ਕੀਤਾ ਜਾ ਰਿਹਾ ਸੀ।

Citizen’s Keen Eye Leads to Firearm Seizure

ਪੁਲਿਸ ਮੁਤਾਬਕ, ਇਹਨਾਂ ਨੌਜਵਾਨਾਂ ਕੋਲ ਹਥਿਆਰ ਹੋਣ ਦੀ ਖਬਰ ਕਿਸੇ ਨਾਗਰਿਕ ਨੇ ਹੀ ਉਹਨਾਂ ਨੂੰ ਦਿੱਤੀ ਸੀ, ਅਤੇ ਗੱਡੀ ਦਾ ਨੰਬਰ ਅਤੇ ਫੋਨ 'ਤੇ ਦਿੱਤੀ ਸੱਚ ਨਿਕਲਣ 'ਤੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।

brampton independence-day youth-arrested-with-weapons
Advertisment