ਪੰਜਾਬੀ ” ਕੀ ਕੀ ਚੈਂਲੇਂਜ ” ਵੀ ਸ਼ੁਰੂ ਹੋ ਗਿਆ ਲੱਗਦਾ, ” ਅੰਮ੍ਰਿਤ ਮਾਨ ” ਨੇਂ ਵੀਡੀਓ ਕੀਤਾ ਸਾਂਝਾ
ਜੇਕਰ ਆਪਾਂ ਅੱਜ ਗਾਇਕ punjabi singer ” ਅੰਮ੍ਰਿਤ ਮਾਨ ” ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਨਾਮ ਓਹਨਾ ਫਨਕਾਰਾਂ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਕਿ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ amrit maan ਦੇ ਅੰਦਰ ਆਪਣੀ ਬਹੁਤ ਹੀ ਵਧੀਆ ਪਹਿਚਾਣ ਬਣਾਈ ਹੋਈ ਹੈ | ਜੇਕਰ ਵੇਖਿਆ ਜਾਵੇ ਤਾਂ ਇਹਨਾਂ ਦੀ ਗਾਇਕੀ ਦੇ ਦੀਵਾਨੇ ਅੱਜ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਹਨ ਅਤੇ ਓਥੇ ਵੀ ਇਹਨਾਂ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ | ਹਾਲ ਹੀ ਵਿੱਚ ਇਹਨਾਂ ਨੇਂ ਆਪਣੀ ਫੈਨ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਮੁਟਿਆਰ ਓਹਨਾ ਦੇ ਗੀਤ ” ਪਰੀਆਂ ਤੋਂ ਸੋਹਣੀ ” ਤੇ ਨੱਚਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ” ਅੰਮ੍ਰਿਤ ਮਾਨ ” ਨੇ ਇਹ ਲਿਖਿਆ ਹੈ ਕਿ -:

Punjabi KIKI challenge v shuru ho gya laggda??
PARIYAAN TOH SOHNI te KIKI challenge videos bna k bhejo +918146089494 te..thode din reh gye contest de??..and pls be safe and careful while making these kind of videos??

Punjabi KIKI challenge v shuru hogya laggda?? PARIYAAN TOH SOHNI te KIKI challenge videos bna k bhejo +918146089494 te..thode din reh gye contest de??..and pls be safe and careful while making these kind of videos??

A post shared by Amrit Maan (@amritmaan106) on

ਗਾਇਕ ” ਅੰਮ੍ਰਿਤ ਮਾਨ ” ਨੇਂ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ ਗਾਏ ਹਨ ਸੱਭ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ ਜਿਵੇਂ ਕਿ ” ਬੰਬ ਜੱਟ , ਪੈਗ ਦੀ ਵਾਸ਼ਨਾ, ਟਰੈਂਡਿੰਗ ਨਖਰਾ ,ਦੇਸੀ ਦਾ ਡਰੰਮ ਆਦਿ ਅੱਜ ਵੀ ਹਨ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ” ਪਰੀਆਂ ਤੋਂ ਸੋਹਣੀ ” ਆਇਆ ਸੀ ਜਿਸਨੂੰ ਕਿ ਬਹੁਤ ਹੀ ਜਿਆਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਯੂਟਿਊਬ ਤੇ ਉਹ ਗੀਤ 27 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |