” ਅਨਮੋਲ ਗਗਨ ਮਾਨ ” ਹਾਜਿਰ ਹਨ ਆਪਣੇ ਨਵੇਂ ਗੀਤ ” ਟਰਾਲੇ ” ਨੂੰ ਲੈਕੇ, ਵੇਖੋ ਵੀਡੀਓ

Written by Anmol Preet

Published on : August 30, 2018 8:24




ਪੰਜਾਬ ਦੀ ਘੈਂਟ ਜੱਟੀ ਪੰਜਾਬੀ ਗਾਇਕ punjabi singer ” ਅਨਮੋਲ ਗਗਨ ਮਾਨ ” ਲੈਕੇ ਹਾਜਿਰ ਹਨ ਆਪਣਾ ਇੱਕ ਹੋਰ ਨਵਾਂ ਪੰਜਾਬੀ ਗੀਤ ” ਟਰਾਲੇ ” ਜਿਸਨੂੰ ਕਿ ਲੋਕਾਂ ਦੁਆਰਾ ਪਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ” ਗੈਰੀ ਅਟਵਾਲ ਅਤੇ ਖੁਦ ” ਅਨਮੋਲ ਗਗਨ ਮਾਨ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਗੁਰ ਸਿੱਧੂ ” ਦੁਆਰਾ ਦਿੱਤਾ ਗਿਆ ਹੈ | ਜੇਕਰ ਵੇਖਿਆ ਜਾਵੇਂ ਤਾਂ ” ਅਨਮੋਲ ਗਗਨ ਮਾਨ ” ਦਾ ਇਹ ਗੀਤ ਓਹਨਾ ਪੰਜਾਬੀਆਂ ਲਈ ਇੱਕ ਤਰਾਂ ਦਾ ਤੋਹਫ਼ਾ ਹੀ ਹੈ ਜੋ ਟਰਾਲਿਆਂ ਦੇ ਸ਼ੋਕੀਨ ਹਨ | ” ਅਨਮੋਲ ਗਗਨ ਮਾਨ ” ਨੇਂ ਇਸ ਗੀਤ ਬਾਰੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਵੀ ਸੱਭ ਨੂੰ ਜਾਣਕਾਰੀ ਦਿੱਤੀ ਸੀ ਅਤੇ ਨਾਲ ਇਹ ਵੀ ਲਿਖਿਆ ਹੈ ਕਿ -: Wait is Over . ਪੂਰੀ ਦੁਨੀਆ ਚ ਵੱਸਦੇ ਤਮਾਮ ਪੰਜਾਬੀਆਂ ਦੇ ਰੀਝਾਂ ਨਾਲ ਰੱਖੇ ਟਰਾਲੇਆਂ ਤੇ ਮੇਰਾ ਮਨਪਸੰਦ ਗੀਤ ਤੁਹਾਡੇ ਰੂਬਰੂ ਹੈ . Omeed a Tuhada dil sho lavega ,,, #Share #Tralle
Singer – Anmol Gagan Maan
Lyrics – Garry Atwal & Anmol Gagan Maan
Featuring – Garry Atwal
Music – Gur sidhu
Video – Rupin Bal
Costume – Aaryaa Fashions & jharokha Designs
Special Thanks – Sunrise Trucking , Sam gill , Amritpal Bhatti , Jai Singh ,Bright Brain Production #SagaMusic
Link in Bio

Wait is Over . ਪੂਰੀ ਦੁਨੀਆ ਚ ਵੱਸਦੇ ਤਮਾਮ ਪੰਜਾਬੀਆਂ ਦੇ ਰੀਝਾਂ ਨਾਲ ਰੱਖੇ ਟਰਾਲੇਆਂ ਤੇ ਮੇਰਾ ਮਨਪਸੰਦ ਗੀਤ ਤੁਹਾਡੇ ਰੂਬਰੂ ਹੈ . Omeed a Tuhada dil sho lavega ,,, #Share #Tralle Singer – Anmol Gagan Maan Lyrics – Garry Atwal & Anmol Gagan Maan Featuring – Garry Atwal Music – Gur sidhu Video – Rupin Bal Costume – Aaryaa Fashions & jharokha Designs Special Thanks – Sunrise Trucking , Sam gill , Amritpal Bhatti , Jai Singh ,Bright Brain Production #SagaMusic Link in Bio

A post shared by Anmol Gagan Maan (@anmolgaganmaanofficial) on

ਅੱਜ ਤੱਕ ਅਜਿਹਾ ਕਦੇ ਨੀ ਹੋਇਆ ਕਿ ” ਅਨਮੋਲ ਗਗਨ ਮਾਨ ” ਦੇ ਫੈਨਸ ਵੱਲੋਂ ਇਹਨਾਂ ਦੇ ਗੀਤਾਂ ਪਸੰਦ ਨਾ ਕੀਤਾ ਗਿਆ ਹੋਵੇ ਇਹਨਾਂ ਨੇਂ ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਜਿੰਨੇ ਵੀ ਗੀਤ ਗਾਏ ਹਨ ਸੱਭ ਨੂੰ ਹੀ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਜਿਵੇਂ ਕਿ ਇਹਨਾਂ ਦੇ ਗੀਤ -: ਰੋਇਲ ਜੱਟੀ, ਸ਼ੋਕੀਨ ਜੱਟ , ਫਾਇਰ, ਨਖਰੋ ਜੱਟੀ ਆਦਿ |