ਹਥਿਆਰਬੰਦ ਵਿਅਕਤੀ ਪੁਲਿਸ ਨੇ ਕੀਤਾ ਗਿ੍ਰਫਤਾਰ ; ਮਿਸੀਸਾਗਾ ਅਤੇ ਮਿਲਟਨ ‘ਚ ਚਲਾਈਆਂ ਗੋਲੀਆਂ, ਟੋਰਾਂਟੋ ਪੁਲਿਸ ਅਫਸਰ ਸਮੇਤ 2 ਹਲਾਕ
UPDATE: Suspect has been located and is in police custody. 1 person has been pronounced deceased at the scene and 2 others have been transported to hospital.

ਹੇਠਾਂ ਦਿੱਤੀ ਤਸਵੀਰ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਇਸ ਵਿਅਕਤੀ ਕੋਲ ਹਥਿਆਰ ਸੀ ਅਤੇ ਇਸਨੇ 2 ਵਿਅਕਤੀਆਂ ਨੂੰ ਗੋਲੀ ਮਾਰੀ ਹੈ। ਸਿਆਹ ਮੂਲ ਦਾ ਇਹ ਵਿਅਕਤੀ ਕਾਲੀ ਜੀਪ cherokee – licence plate # CLMZ 905 , ਜੋ ਕਿ ਚੋਰੀ ਦੀ ਹੋ ਸਕਦੀ ਹੈ, ‘ਚ ਘੁੰਮ ਰਿਹਾ ਹੈ। ਦਿਖਾਈ ਦੇਣ ‘ਤੇ ਇਸ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ ਪਰ ਤੁਰੰਤ 911 ‘ਤੇ ਫ਼ੋਨ ਕਰੋ।

 

– Police are actively looking for a black jeep cherokee with licence plate # CLMZ 905
– the driver is considered armed and dangerous, Suspect picture is attached.
-Male is armed and dangerous
– if seen call 911 immediately
– do not approach
-male black, thin build, bulk hair.
– wearing all black, yellow construction vest
-We currently have 2 people shot and one has been transported to trauma
-It is imperative that if anyone sees the black Jeep Cherokee partial plate *905* call 911 immediately. Male is armed and dangerous