ਬਰੈਂਪਟਨ – ਕੈਨੇਡਾ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਕੀਤੀ ਖ਼ੁਦਕੁਸ਼ੀ

ਬਰੈਂਪਟਨ – ਕੈਨੇਡਾ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਕੀਤੀ ਖ਼ੁਦਕੁਸ਼ੀ

ਕੈਨੇਡਾ 2019 ‘ਚ ਪੜ੍ਹਾਈ ਕਰਨ ਲਈ ਪਹੁੰਚੇ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਵੱਲੋ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਕਾਰਨ ਭਾਈਚਾਰੇ ਨੂੰ ਸਦਮਾ ਲੱਗਿਆ ਹੈ। ਅਰਸ਼ਦੀਪ ਇੰਡੀਆ, ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਸਬੰਧਤ ਸੀ। ਹਾਲਾਤਾਂ ਤੋ ਤੰਗ ਹੋ ਕੇ ਸ਼ਨੀਵਾਰ ਨੂੰ ਅਰਸ਼ਦੀਪ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ  ਸੀ। ਉਸਦੀ ਮਿ੍ਰਤਕ ਦੇਹ ਨੂੰ ਵਾਪਸ ਭੇਜਣ ਲਈ ਗੋ-ਫੰਡ ਮੀ ਪੇਜ ਬਣਾਇਆ ਗਿਆ ਹੈ।