Punjab
News

ਪੰਜਾਬ ਦੇ ਇੱਕ ਪਿੰਡ ਚ ਨੌਜਵਾਨਾਂ ਨੇਂ ਮਿਲ ਕੇ ਕੁੱਝ ਐਸਾ ਕੀਤਾ ਕਿ ਵੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਵੇਖੋ ਤਸਵੀਰਾਂ ਅਤੇ ਵੀਡੀਓ

ਪੰਜਾਬ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਜਾਣ ਵਾਲਾ ਉਹ ਸੂਬਾ ਹੈ ਜਿੱਥੇ ਕਿ ਲੋਕ ਆਪਣੇ ਸੱਭਿਆਚਾਰ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ ਪਰ ਅੱਜ ਕੱਲ ਚੱਲ ਰਹੇ […]

gurkirat
Entertainment

ਗੁਰਕੀਰਤ ਰਾਏ ਨੇਂ ਵੋਇਸ ਆਫ ਪੰਜਾਬ ਤੋਂ ਬਾਅਦ ਇੱਕ ਵਾਰ ਫਿਰ ਪਾਇਆ ਧੂੰਮਾ, ਵੇਖੋ ਨਵਾਂ ਗੀਤ

ਵੋਇਸ ਆਫ ਪੰਜਾਬ ਸੀਜ਼ਨ 8 ਵਿੱਚ ਆਪਣੀ ਗਾਇਕੀ ਨਾਲ ਧੁੱਮਾਂ ਪਾਉਣ ਤੋਂ ਬਾਅਦ ਗੁਰਕੀਰਤ ਰਾਏ ਲੈ ਕੇ ਆਏ ਆਪਣਾ ਪਹਿਲਾ ਗੀਤ ” ਝਾਂਜਰ ” ਜਿਸ ਨੂੰ ਕਿ ਲੋਕਾਂ ਵੱਲੋ ਬਹੁਤ ਹੀ ਪਸੰਦ ਕੀਤਾ ਗਿਆ | […]

dilpreet
News

ਗਾਇਕ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਾਰੀਆਂ ਗੋਲੀਆਂ

ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਗੋਲੀ ਚਲਾਉਣ ਵਾਲੇ ਦਿਲਪ੍ਰੀਤ ਬਾਬਾ ਨੂੰ ਅੱਜ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕੇ ਦਿਲਪ੍ਰੀਤ ਬਾਬਾ ਨੂੰ 3 ਗੋਲੀਆਂ ਵੀ ਲੱਗੀਆਂ […]

malkeet singh
Entertainment

ਗੂਗਲ ਆਫ਼ਿਸ ਵਿੱਚ ਗੂੰਜੇ ਮਲਕੀਤ ਸਿੰਘ ਦੇ ਗੀਤ, ਵੇਖੋ ਵੀਡੀਓ

ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਇਨ੍ਹਾਂ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹੋਏ ਹਨ ਅਤੇ ਆਪਣੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦਾ ਨਾਮ ਰੋਸ਼ਨ ਕੀਤਾ ਹੈ | ਹਾਲ […]

jazzy b
Entertainment

ਕੈਨੇਡਾ ਵਾਲਿਓ ਹੋ ਜਾਉ ਤਿਆਰ ਜੈਜੀ ਬੀ ਅਤੇ ਹਰਜੀਤ ਹਰਮਨ ਆ ਰਹੇ ਹਨ ਧੁੱਮਾਂ ਪਾਉਣ ਤੁਹਾਡੇ ਸ਼ਹਿਰ ਵੈਨਕੂਵਰ ਵਿੱਚ

ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ | ਜੈਜੀ ਬੀ ਅਤੇ ਹਰਜੀਤ ਹਰਮਨ ਦੇ ਗੀਤਾਂ ਤੇ ਨੱਚਣ ਲਈ ਤਿਆਰ ਹੋ ਜਾਉ | ਜੈਜੀ ਬੀ ਨੇ ਸੋਸ਼ਲ ਮੀਡੀਆ ਦੇ ਰਹੀ ਇੰਸਟਾਗ੍ਰਾਮ ਤੇ ਇੱਕ […]

punjabi news
Entertainment

ਇੱਕ ਬੱਚੇ ਨੇ ਆਪਣੇ ਗੀਤ ਰਾਹੀਂ ਬਿਆਨ ਕੀਤੀ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਦੀ ਕਹਾਣੀ

ਪੰਜਾਬ ਵਿੱਚ ਚੱਲ ਰਿਹਾ ਇਹ ਨਸ਼ਿਆਂ ਦਾ ਦੋਰ ਰੁਕਣ ਦੀ ਬਜਾਏ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁਕੇ ਗਏ| ਇਸ ਨਸ਼ਿਆਂ ਦੇ ਦਰਿਆ […]

jazzy b
Entertainment

ਜੈਜੀ ਬੀ ਨੇ ਕੈਨੇਡਾ ਵਿੱਚ ਆਪਣੀ ਗਾਇਕੀ ਦੁਆਰਾ ਕੀਤਾ ਲੋਕ ਨੂੰ ਨੱਚਣ ਲਈ ਮਜਬੂਰ

ਪੰਜਾਬ ਦੇ ਮਸ਼ਹੂਰ ਕਲਾਕਾਰ ਜੈਜੀ ਬੀ ਨੇ ਲਾਈਆਂ ਕੈਨੇਡਾ ਵਿੱਚ ਰੌਣਕਾਂ| ਕੈਨੇਡਾ ਡੇ ਤੇ ਇਹਨਾਂ ਦੁਆਰਾ ਗਾਏ ਗਏ ਵਾਰ ਬੰਦਾ ਬਹਾਦਰ ਜੀ ਗੀਤ ਨੇ ਪਾਇਆ ਹਰ ਪਾਸੇ ਧੂੰਮਾ ਅਤੇ ਪੰਜਾਬੀਆਂ ਦੀ ਸ਼ਾਨ ਨੂੰ ਲਾਏ ਚਾਰ […]

guru randhawa
Entertainment

ਕੈਨੇਡਾ ਸ਼ੋਅ ‘ਚ ਕੈਟਰੀਨਾ ਕੈਫ਼ ‘ਤੇ ਚਲਿਆ ਗੁਰੂ ਰੰਧਾਵਾ ਦਾ ਜਾਦੂ, ਸਿਖਾ ਰਹੇ ਹਨ ਪੰਜਾਬੀ

ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ, ਮਨੀਸ਼ ਪਾਲ ਅਤੇ ਕੈਟਰੀਨਾ ਕੈਫ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਕੈਟਰੀਨਾ ਕੈਫ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ […]

gurnam bhullar
Entertainment

ਕੈਨੇਡਾ ਡੇ ਤੇ ਬਰੈਂਪਟਨ ਵਿੱਚ ਲਾਈਆਂ ਗੁਰਨਾਮ ਭੁੱਲਰ ਨੇ ਰੌਣਕਾਂ

ਜਿਵੇਂ ਕਿ ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਕਲਾਕਾਰ ਹਨ ਜਿਨ੍ਹਾਂ ਨੇ ਕਿ ਆਪਣੀ ਕਲਾਕਾਰੀ ਨਾਲ ਪੰਜਾਬ ਦਾ ਨਾਂ ਹਰ ਪਾਸੇ ਰੋਸ਼ਨ ਕੀਤਾ ਇਸੇ ਤਰਾਂ ਗੁਰਨਾਮ ਭੁੱਲਰ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ | […]