
ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ : ਸਿੱਖ ਐੱਮ.ਪੀ ਟਿਮ ਉੱਪਲ ਬਣੇ Poilievre ਟੀਮ ਦੇ Deputy Leader
ਕੰਜ਼ਰਵੇਟਿਵ ਆਗੂ Pierre Poilievre ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਹਾਊਸ ਆਫਰ ਕਾਮਨਜ਼ ਲੀਡਰਸ਼ਿਪ ਟੀਮ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਇੱਕ ਸਿੱਖ ਚਿਹਰੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਰਅਸਲ, ਕੰਜਰਵੇਟਿਵ ਟੀਮ […]