Abbotsford(BC)

ਵੈਨਕੂਵਰ ਪੁਲਿਸ ਨੂੰ 25 ਸਾਲਾ ਅਰਜੁਨ ਸਿੰਘ ਪੁਰੇਵਾਲ ਦੀ ਭਾਲ, ਪਬਲਿਕ ਸੇਫ਼ਟੀ ਲਈ ਖਤਰਾ ; ਕੈਨੇਡਾ ਵਾਈਡ ਵਾਰੰਟ ਜਾਰੀ

ਪੁਲਿਸ ਇੱਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਜਨਤਕ ਸੁਰੱਖਿਆ ਲਈ ਖਤਰਾ ਹੈ ਅਤੇ ਕੈਨੇਡਾ ਭਰ ਵਿੱਚ ਲੋੜੀਂਦਾ ਹੈ। ਅਰਜੁਨ ਸਿੰਘ ਪੁਰੇਵਾਲ (25) ਨੂੰ ਅਗਵਾ ਦੇ ਦੋਸ਼ ਹੇਠ ਹਿਰਾਸਤ ਤੋਂ ਰਿਹਾਅ ਕਰਨ ਨਾਲ […]

Ontario

78 ਸਾਲਾ ਬਜ਼ੁਰਗ ਮਹਿਲਾ ਨੂੰ ਧੱਕਾ ਦੇ ਕੇ ਗੱਡੀ ਖੋਹਣ ਦੇ ਮਾਮਲੇ ‘ਚ 25 ਸਾਲਾ ਗੁਰਪ੍ਰੀਤ ਸਿੰਘ ਖ਼ਿਲਾਫ ਵਾਰੰਟ ਜਾਰੀ

ਪੁਲਿਸ ਦਾ ਕਹਿਣਾ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਿਊਮਾਰਕੇਟ ਵਿੱਚ ਇੱਕ ਕਾਰਜੈਕਿੰਗ ਤੋਂ ਬਾਅਦ ਬਰੈਂਪਟਨ ਦੇ ਇੱਕ ਵਿਅਕਤੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ […]

Abbotsford(BC)

ਸਰੀ – ਦੋ ਗੁਆਂਢੀਆਂ ‘ਚ ਹੋਇਆ ਝਗੜਾ, 40 ਸਾਲਾ ਮਨਬੀਰ ‘ਮਨੀ’ ਅਮਰ ਦੀ ਮੌਤ

ਸਰੀ ਦੇ ਦੋ ਗੁਆਂਢੀਆਂ ਵਿਚਕਾਰ ਝਗੜੇ ਦੇ ਨਤੀਜੇ ਵਜੋਂ ਇੱਕ 40 ਸਾਲਾ ਵਿਅਕਤੀ ਦੀ ਮੌਤ ਦੀ ਖਬਰ ਹੈ। ਇਸ ਵਾਰਦਾਤ ਤੋਂ ਬਾਅਦ  ਹੋਮੀਸਾਈਡ ਡਿਟੈਕਟਿਵਾਂ ਨੂੰ ਬੁਲਾਇਆ ਗਿਆ , ਜਿੱਥੇ ਉਨ੍ਹਾਂ ਨੇ ਵਿਅਕਤੀ ਨੂੰ ਮ੍ਰਿਤਕ ਪਾਇਆ। […]

Brampton

ਸ਼ੈਰੀਡਨ ਪਲਾਜਾ ਲੜਾਈ – ਕੀ ਨੌਜਵਾਨ ਹੋ ਰਹੇ ਨੇ ਡਿਪੋਰਟ? ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕੀ ਕੀਤੀ ਹੈ ਅਪੀਲ?

ਲੰਘੇ ਵੀਕਐਂਡ ਸ਼ੈਰੀਡਨ ਪਲਾਜਾ ‘ਚ ਪੰਜਾਬੀ ਵਿਦਿਆਰਥੀਆਂ ‘ਚ ਹੋਈ ਲੜਾਈ ਅਤੇ ਤਲਵਾਰਾਂ ਚੱਲਣ ਨੂੰ ਲੈਕੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਦੀ ਕੋਸ਼ਿਸ਼ ‘ਚ ਤੇਜ਼ੀ ਲਿਆਂਦੀ ਜਾ […]

Ontario

ਕੈਨੇਡਾ ਫੈਡਰਲ ਸਰਕਾਰ ਵੱਲੋਂ ਕੈਬਨਿਟ ‘ਚ ਬਦਲਾਅ ; ਬਦਲੇ ਗਏ ਇਨ੍ਹਾਂ ਵਿਭਾਗਾਂ ਦੇ ਮੰਤਰੀ

ਬੁੱਧਵਾਰ ਨੂੰ ਰਿਡੋ ਹਾਲ ਵਿਖੇ ਇੱਕ ਸਮਾਰੋਹ ਦੌਰਾਨ, ਟਰੂਡੋ ਨੇ ਘੋਸ਼ਣਾ ਕੀਤੀ ਕਿ ਫਿਲੋਮੇਨਾ ਟੈਸੀ ਖਰੀਦ ਮੰਤਰੀ ਦੀ ਭੂਮਿਕਾ ਤੋਂ ਫੈਡਰਲ ਇਕਨਾਮਿਕ ਡਿਵੈਲਪਮੈਂਟ ਏਜੰਸੀ ਫਾਰ ਸਦਰਨ ਓਨਟਾਰੀਓ (ਫੇਡਡੇਵ ਓਨਟਾਰੀਓ) ਲਈ ਜ਼ਿੰਮੇਵਾਰ ਮੰਤਰੀ ਵਜੋਂ ਇੱਕ ਨਵੀਂ […]

Edmonton

37 ਸਾਲਾ ਮਨਦੀਪ ਸਿੰਘ ਉੱਪਲ਼ (ਰਵੀ) ਦੀ ਝੀਲ ‘ਚ ਡੁੱਬਣ ਕਾਰਨ ਮੌਤ

Calgary, Canada – 37 ਸਾਲਾ ਮਨਦੀਪ ਸਿੰਘ ਉੱਪਲ਼ (ਰਵੀ) ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਸੰਗਰੂਰ, ਭਵਾਨੀਗੜ੍ਹ ਤੋਂ ਸੰਬੰਧਤ ਰਵੀ ਆਪਣੇ ਸਾਥੀਆਂ ਨਾਲ bow river ਘੁੰਮਣ ਗਿਆ ਸੀ […]

Brampton

ਬਰੈਂਪਟਨ – ਰੀਅਲ ਇਸਟੇਟ ‘ਚ 10 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਕਰਕੇ ਭਗੌੜਾ ਹੋਣ ਵਾਲਾ 41 ਸਾਲਾ ਸ਼ਾਹਿਦ ਕੈਨੇਡਾ ਏਅਰਪੋਰਟ ਤੋਂ ਗ੍ਰਿਫਤਾਰ

ਬਰੈਂਪਟਨ – ਬੀਤੇ ਵਰ੍ਹੇ ਆਪਣੇ ਰੀਅਲ ਇਸਟੇਟ ਗ੍ਰਾਹਕਾਂ ਨਾਲ 10 ਮਿਲੀਅਨ ਡਾਲਰ ਤੋਂ ਵੀ ਜਿਆਦਾ ਦੀ ਠੱਗੀ ਠੋਰੀ ਕਰਨ ਤੇ ਬਾਅਦ ‘ਚ ਮੁਲਕ ਤੋਂ ਭਗੌੜੇ ਹੋ ਜਾਣ ਵਾਲੇ  ਵਕੀਲ ਸ਼ਾਹਿਦ ਮਲਿਕ ਨੂੰ ਕੈਨੇਡਾ ‘ਚ ਦਾਖਲ […]

Brampton

ਕੈਨੇਡਾ – ਓਕਵਿੱਲ ਵਿੱਚ ਮਾਰੇ ਗਏ ਨੌਜਵਾਨ ਦੀ ਅਰਮਾਨ ਢਿੱਲੋੰ ਵਜੋਂ ਹੋਈ ਪਛਾਣ, 2016 ਐਡਮਿੰਟਨ ਵਿੱਚ ਹੋਈ ਗੋਲੀਬਾਰੀ ਵਿੱਚ ਕਤਲ ਦੇ ਦੋਸ਼ ਤੋਂ ਬਰੀ ਹੋਇਆ ਸੀ ਢਿੱਲੋਂ

ਕੈਨੇਡਾ – ਓਕਵਿੱਲ ਵਿੱਚ ਮਾਰੇ ਗਏ ਨੌਜਵਾਨ ਦੀ ਅਰਮਾਨ ਢਿੱਲੋੰ ਵਜੋਂ ਹੋਈ ਪਛਾਣ, 2016 ਐਡਮਿੰਟਨ ਵਿੱਚ ਹੋਈ ਗੋਲੀਬਾਰੀ ਵਿੱਚ ਕਤਲ ਦੇ ਦੋਸ਼ ਤੋਂ ਬਰੀ ਹੋਇਆ ਸੀ ਢਿੱਲੋਂ ਅਰਮਾਨ ਢਿੱਲੋਂ ਅਤੇ ਇੱਕ ਲੜਕੀ ਨੂੰ ਪਿਛਲੇ ਸ਼ੁੱਕਰਵਾਰ […]

Brampton

ਬਰੈਂਪਟਨ – ਫਾਰਮਹਾਊਸ ‘ਚ ਦੋਸਤ ਲਖਬੀਰ ਸਿੰਘ ਬੈਂਸ (ਲੱਕੀ) ਦਾ ਕਤਲ ਕਰਨ ਦੇ ਮਾਮਲੇ ‘ਚ ਸ਼ਰਨਦੀਪ ਕੁਮਾਰ ਗ੍ਰਿਫਤਾਰ

ਬਰੈਂਪਟਨ – ਫਾਰਮ ਹਾਊਸ ‘ਚ ਬੀਤੇ ਦਿਨੀਂ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ (ਲੱਕੀ) ਨੂੰ ਕਤਲ ਕਰਨ ਦੇ ਮਾਮਲੇ ਵਿੱਚ ਪੀਲ ਪੁਲਿਸ ਵੱਲੋਂ  ਸ਼ਰਨਦੀਪ ਕੁਮਾਰ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਸ਼ਰਨਦੀਪ ਜੋ […]