” ਯੁੱਧਵੀਰ ਮਾਣਕ ” ਨੂੰ ਗੱਲ ਲਾ ਕੇ ਕਿਹਾ ਕਿ ਠੀਕ ਹੋਜਾ ਜਲਦੀ ਇਕੱਠੇ ਅਖਾੜਾ ਲਾਉਣ ਚੱਲਾਂਗੇ , ਬੱਬੂ ਮਾਨ
ਜਿਵੇਂ ਕਿ ਹਰ ਰੋਜ ਸੋਸ਼ਲ ਮੀਡਿਆ ਦੇ ਜਰੀਏ ਆਪਾਂ ਨੂੰ ਅਨੇਕਾਂ ਅਜਿਹਾ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਜੋ ਸਾਡੇ ਦਿਲ ਨੂੰ ਛੂਹ ਜਾਂਦੀਆਂ ਹਨ ਅਤੇ ਓਹਨਾ ਵਿੱਚ ਇੱਕ ਇਨਸਾਨੀਅਤ ਨਾ, ਦੀ ਚੀਜ ਵੀ ਵੇਖਣ ਨੂੰ ਮਿਲਦੀ ਹੈ ਅਤੇ ਕੁੱਝ ਇਸੇ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ” ਬੱਬੂ ਮਾਨ ” ਦੀ ਇਸ ਵੀਡੀਓ ਵਿੱਚ ਜੀ ਹਾਂ ਪੰਜਾਬੀ ਗਾਇਕ ” ਬੱਬੂ ਮਾਨ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਤੁਸੀਂ ਭਾਵੁੱਖ ਹੋ ਜਾਵੋਏਗੇ ਕਿਉਂਕਿ ਇਸ ਵੀਡੀਓ ਵਿੱਚ ਬੱਬੂ ਮਾਨ ਨੇਂ ਇੱਕ ਇਨਸਾਨ ਹੋਣ ਦੇ ਨਾਤੇ ਇੱਕ ਇਨਸਾਨੀਅਤ ਨੂੰ ਵਧਾਵਾ ਦਿੱਤਾ ਹੈ |

Nal khad de hunde ne sda marad daler,nhi hora wangu eve fukriya mar de😋…..maan saab with kuldeep manak's son Note:- (ਖੱਚ ਮਹਿਕਮਾ ਪੇਜ ਤੋਂ 100km ਦੂਰ ਰਹੇ) … . . #babbumaan#sanjaydutt #sunnydeol#salmankhan #dafBAMA2018Babbu #amritmaan#veetbaljit#happyraikoti#anmolgaganmaan#sukhsanghera#ranjitbawa#ammyvirk#parmishverma#gururandhawa#kambi#ellymangat#thelanders#sajjanadeeb#saragurpal#itsninja#vaddagrewal#jazzyb#kaurbmusic#sharrymaan#sanju#chandigarh#mohali#bathinda#canada

A post shared by babbumaan_saab (@babbumaan_saab1) on

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਲੀਆਂ ਦੇ ਬਾਦਸ਼ਾਹ ” ਕੁਲਦੀਪ ਮਾਣਕ ” ਦੇ ਬੇਟੇ ” ਯੁੱਧਵੀਰ ਮਾਣਕ ” ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਓਹਨਾ ਦਾ ਮਨ ਬਹਿਲਾਉਣ ਲਈ ” ਬੱਬੂ ਮਾਨ ” ਨੇਂ ਆਪਣੀ ਪ੍ਰਫੋਰਮੈਂਸ ਦੇ ਦੌਰਾਨ ਉਹਨਾਂ ਨੂੰ ਆਪਣੇ ਸਟੇਜ ਤੇ ਬੁਲਾਇਆ ਤੇ ਹੋਂਸਲਾ ਦਿੰਦੇ ਹੋਏ ਕਿਹਾ ਕਿ -: ਜਦੋ ਡਾਕਟਰੀ ਵੀ ਫੇਲ ਹੋਜੇ ਤਾਂ ਜਿੰਦਗੀ ਵਿੱਚ ਉਹ ਚੀਜ ਕੰਮ ਆਉਂਦੀ ਹੈ ਜਿਸਦਾ ਕਿ ਇਨਸਾਨ ਨੂੰ ਜਨੂੰਨ ਹੋਵੇ ਅਤੇ ਯੁੱਧਵੀਰ ਨੂੰ ਇਹ ਸਟੇਜ ਹੀ ਠੀਕ ਕਰ ਦੇਣ ਗੇ ਅਤੇ ਨਾਲ ਹੀ ਓਹਨਾ ਨੇਂ ਇਹ ਕਿਹਾ ਕਿ ਜਦੋ ” ਯੁੱਧਵੀਰ ਮਾਣਕ ” ਠੀਕ ਹੋ ਜਾਣਗੇ ਤਾਂ ਉਹ ਅਖਾੜਾ ਲਾਉਣ ਲਈ ਆਪਣੇ ਨਾਲ ਲੈਕੇ ਜਾਣਗੇ ”