ਡਿੰਪਲ ਗਰਲ ਪ੍ਰੀਤੀ ਜ਼ਿੰਟਾ ਦਾ ਅੱਜ ਜਨਮ ਦਿਨ

Preity-Zinta
Preity-Zinta

ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੀ ਜ਼ਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ । ਫਿਲਮੀ ਦੁਨੀਆ ਵਿੱਚ ਡਿੰਪਲ ਗਰਲ ਨਾ ਮਸ਼ਹੂਰ ਪ੍ਰੀਤੀ ਜਿੰਟਾ ਭਾਵੇ ਏਨੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਈਪੀਐਲ ਦੇ ਮੈਚਾਂ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਹੀ ਜਾਂਦੀ ਹੈ ।

ਹੋਰ ਵੇਖੋ :ਏਕਤਾ ਕਪੂਰ ਦੇ ਘਰ ਆਈ ਖੁਸ਼ੀ, ਮਾਂ ਬਣਨ ਦੀ ਖੁਸ਼ੀ ‘ਚ ਖੀਵੀ ਹੋਈ ਏਕਤਾ

Preity Zinta

ਅਦਾਕਾਰੀ ਤੇ ਕਾਰੋਬਾਰ ਤੋਂ ਇਲਾਵਾ ਪ੍ਰੀਤੀ ਜਿੰਟਾ ਬੀਬੀਸੀ ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ ।ਇੱਥੇ ਹੀ ਬੱਸ ਨਹੀਂ ਉਹਨਾਂ ਨੇ ਇੱਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ । ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰੀਤੀ ਜਿੰਟਾ ਕੋਲ 600  ਕਰੋੜ ਦੀ ਜ਼ਾਇਦਾਦ ਹਾਸਲ ਕਰਨ ਦਾ ਮੌਕਾ ਆਇਆ ਸੀ ।

ਹੋਰ ਵੇਖੋ :ਪਿਤਾ ਸੈਫ ਅਲੀ ਖਾਨ ਨਾਲ ਸ਼ੂਟਿੰਗ ‘ਤੇ ਮਸਤੀ ਕਰਦੇ ਵਿਖਾਈ ਦਿੱਤੇ ਤੈਮੂਰ ਅਲੀ ਖਾਨ

preity zinta
preity zinta

ਦਰਅਸਲ ਪ੍ਰੀਤੀ ਜਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ ।ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਤੇ ਉਹ ਪੂਰੀ ਜ਼ਾਇਦਾਦ ਪ੍ਰੀਤੀ ਜਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ । ਪਰ ਪ੍ਰਿਤੀ ਜਿੰਟਾ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ ਸੀ

Be the first to comment

Leave a Reply

Your email address will not be published.


*