ਕੈਨੇਡਾ ਦੀ ਤੀਸਰੀ ਵੱਡੀ ਪੁਲਿਸ ਪੀਲ ਪੁਲਿਸ ‘ਚ ਪਹਿਲੇ ਦਸਤਾਰਧਾਰੀ ਅਫ਼ਸਰ ਦੀ ਹੋਈ ਤਰੱਕੀ, ਬਣੇ ਇੰਸਪੈਕਟਰ
Bob Nagra promotion inspector

ਕੈਨੇਡਾ ਦੀ ਤੀਸਰੀ ਵੱਡੀ ਪੁਲਿਸ ਫੋਰਸ ਪੀਲ ਪੁਲਿਸ ਵਿੱਚ ਪਹਿਲੇ ਦਸਤਾਰਧਾਰੀ ਪੁਲਿਸ ਅਫਸਰ ਵਜੋਂ ਭਰਤੀ ਹੋਏ ਬੌਬ ਨਾਗਰਾ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਬੌਬ ਨਾਗਰਾ 1997 ਵਿੱਚ ਭਰਤੀ ਹੋਏ ਸਨ ।
Bob Nagra promotion inspector

ਉਹਨਾਂ ਨੂੰ ਮਿਲੀ ਇਸ ਤਰੱਕੀ ਨਾਲ ਭਾਈਚਾਰੇ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਪੀਲ ਰੀਜਨ ਦੇ ਵੱਡੇ ਹਿੱਸੇ ‘ਚ ਸਾਊਥ ਏਸ਼ੀਅਨ ਮੂਲ ਦੇ ਲੋਕ ਵੱਡੀ ਗਿਣਤੀ ‘ਚ ਰਹਿੰਦੇ ਹਨ।