ਬਰੈਂਪਟਨ – ਫਾਰਮਹਾਊਸ ‘ਚ ਦੋਸਤ ਲਖਬੀਰ ਸਿੰਘ ਬੈਂਸ (ਲੱਕੀ) ਦਾ ਕਤਲ ਕਰਨ ਦੇ ਮਾਮਲੇ ‘ਚ ਸ਼ਰਨਦੀਪ ਕੁਮਾਰ ਗ੍ਰਿਫਤਾਰ
ਮ੍ਰਿਤਕ ਲਖਬੀਰ ਸਿੰਘ ਬੈਂਸ
ਮ੍ਰਿਤਕ ਲਖਬੀਰ ਸਿੰਘ ਬੈਂਸ

ਬਰੈਂਪਟਨ – ਫਾਰਮ ਹਾਊਸ ‘ਚ ਬੀਤੇ ਦਿਨੀਂ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ (ਲੱਕੀ) ਨੂੰ ਕਤਲ ਕਰਨ ਦੇ ਮਾਮਲੇ ਵਿੱਚ ਪੀਲ ਪੁਲਿਸ ਵੱਲੋਂ  ਸ਼ਰਨਦੀਪ ਕੁਮਾਰ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਸ਼ਰਨਦੀਪ ਜੋ ਕਿ ਕੋਰਟ ‘ਚ 2 ਸਤੰਬਰ ਨੂੰ ਪੇਸ਼ ਹੋਵੇਗਾ ਲਖਬੀਰ ਦਾ ਦੋਸਤ ਹੀ ਸੀ।