
ਕੈਲੀਫੋਰਨੀਆ ਵਿਚ ਮੈਕਸੀਕੋ-ਅਮਰੀਕੀ ਬਾਰਡਰ ਨੂੰ ਪਾਰ ਕਰਦੀ ਇਕ ਸੁਰੰਗ ਲੱਭੀ
ਕੈਲੀਫੋਰਨੀਆ ਵਿਚ ਮੈਕਸੀਕੋ-ਅਮਰੀਕੀ ਬਾਰਡਰ ਨੂੰ ਪਾਰ ਕਰਦੀ ਇਕ ਸੁਰੰਗ ਲੱਭੀ
ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿਚ ਤਸਕਰ ਹਰ ਵੇਲੇ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਅਤੇ ਮੈਕਸੀਕੋ ਅਧਿਕਾਰੀਆਂ ਨੇ ਉਹਨਾ ਦੀ ਇਕ ਅਜਿਹੀ ਹੀ ਕੋਸ਼ਿਸ਼ ਨੂੰ ਨਾਕਮਾਯਾਬ ਕੀਤਾ ਹੈ।
ਇਹ ਸੁਰੰਗ ਮੈਕਸੀਕੋ ਦੇ ਇਕ ਘਰ ਵਿਚੋਂ ਸ਼ੁਰੂ ਹੁੰਦੀ ਹੈ ਅਤੇ ਇਸਦਾ ਦੂਸਰਾ ਸਿਰਾ ੬੨੭ ਫੀਟ ਦੂਰ ਕੈਲੀਫੋਰਨੀਆ ਦੇ ਜਕੁੰਬਾ ਇਲਾਕੇ ਵਿਚ ਨਿਕਲਣਾ ਸੀ। ਇਸ ਸੁਰੰਗ ਵਿਚ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਸੋਲਰ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਸੀ