ਇਸ ਪ੍ਰਤੀਭਾਗੀ ਦੇ ਸਿਰ ਸਜਿਆ ਕੈਨੇਡਾ ਦੇ ਸੁਪਰ ਸ਼ੈੱਫ ਦਾ ਤਾਜ, ਦੇਖੋ ਤਸਵੀਰਾਂ!!
CDSC winner announced finale

ਇਸ ਪ੍ਰਤੀਭਾਗੀ ਦੇ ਸਿਰ ਸਜਿਆ ਕੈਨੇਡਾ ਦੇ ਸੁਪਰ ਸ਼ੈੱਫ ਦਾ ਤਾਜ, ਦੇਖੋ ਤਸਵੀਰਾਂ!!

12 ਹਫਤਿਆਂ ਦੇ ਸਫਰ ਤੋਂ ਬਾਅਦ ਅੱਜ ਸ਼ਾਮ ਨੂੰ ਕੈਨੇਡਾ ਦੇ ਸੁਪਰ ਸ਼ੈੱਫ ਦਾ ਗ੍ਰੈਂਡ ਫਿਨਾਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 12 ਪ੍ਰਤੀਭਾਗੀਆਂ ਨੇ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ।
CDSC CDSC winner announced finale CDSC winner announced finale  canada de super chef winner canada de super chefCDSC winner announced finale
ਇਹਨਾਂ ਪ੍ਰਤੀਭਾਗੀਆਂ ‘ਚੋਂ ਬ੍ਰੈਂਪਟਨ ਦੀ ਰਹਿਣ ਵਾਲੀ ਰੁਪਿੰਦਰ ਮਾਹਲ ਨੇ ਕੈਨੇਡਾ ਦੇ ਸੁਪਰ ਸ਼ੈੱਫ ਹੋਣ ਦਾ ਖਿਤਾਬ ਹਾਸਲ ਕੀਤਾ ਜਦਕਿ ਬੀਨਾ ਅਰੋੜਾ ਫਰਸਟ ਰਨਰ ਅਪ, ਅਤੇ ਪ੍ਰੀਤ ਸਹਿਰਾਵਤ ਨੇ ਦੂਸਰਾ ਸਥਾਨ ਹਾਸਲ ਕੀਤਾ।
CDSC winner announced finale CDSC winner announced finale CDSC winner announced finale CDSC winner announced finale CDSC winner canada de super chef finale
ਕੈਨੇਡਾ ਦੇ ਵਿਚ ਪਹਿਲੀ ਵਾਰ ਹੋਏ ਕੈਨੇਡਾ ਦੇ ਸੁਪਰ ਸ਼ੈੱਫ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਢਮੱਕੇ ਅਤੇ ਭੰਗੜੇ ਨਾਲ ਹੋਈ। ਢੋਲ ਦੀ ਥਾਪ ‘ਤੇ ਸ਼ੋਅ ਦੇ ਜੱਜ ਵਿਕਰਮ ਜੱਜ ਅਤੇ ਸ਼ੋਅ ਦੇ ਹੋਸਟ ਗੁਰਜੀਤ ਸਿੰਘ ਵੀ ਖੁਦ ਨੂੰ ਪੱਬ ਚੁੱਕਣ ਤੋਂ ਨਾ ਰੋਕ ਸਕੇ।
canada de super chef canada de super chef winner announced Canada De Super Chef with Vikram Vij Grand Finale Highlights : See Pics CDSC winner announced CDSC winner announced finale CDSC winner announced finale
ਸਾਰੇ ਪ੍ਰਤੀਭਾਗੀਆਂ ਵੱਲੋਂ ਹੀ ਇੱਕ ਤੋਂ ਇੱਕ ਵੱਧ ਕੇ ਸਵਾਦਿਸ਼ਟ ਖਾਣਾ ਬਣਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਹੁਨਰ, ਪੇਸ਼ਕਾਰੀ ਅਤੇ ਆਤਮਵਿਸ਼ਵਾਸ ‘ਚ ਮੋਹਰੀ ਰਹਿਣ ਵਾਲੀ ਪਰਤੀਭਾਗੀ ਨੂੰ ਸ਼ੋਅ ਦਾ ਜੇਤੂ ਕਰਾਰ ਦਿੱਤਾ ਗਿਆ।

ਦੱਸ ਦੇਈਏ ਕਿ 12 ਹਫਤੇ ਪਹਿਲਾਂ ਸ਼ੁਰੂ ਹੋਏ ਇਸ ਸ਼ੋਅ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਿਲਆ।

ਦੇਖੋ ਹੋਰ ਤਸਵੀਰਾਂ :