ਧਮਕ ਬੇਸ ਵਾਲਾ ਮੁੱਖ ਮੰਤਰੀ ਮੁੜ ਤੋਂ ਧਮਕ ਪਾਉਣ ਲਈ ਹੈ ਤਿਆਰ ,ਵੇਖੋ ਵੀਡਿਓ

author-image
Shaminder
New Update
dhamak base wala mukh m,antri

dhamak base wala mukh m,antri

ਦੇਸ਼ ਵਿਦੇਸ਼ ਦੇ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਧਮਕ ਬੇਸ ਵਾਲਾ ਮੁੱਖ ਮੰਤਰੀ ਛਾਇਆ ਹੋਇਆ ਹੈ ਕਿਉਂਕਿ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡਿਓ ਵਾਇਰਲ ਹੁੰਦੀ ਰਹਿੰਦੀ ਹੈ । ਹੁਣ ਤੱਕ ਜਿੰਨੀਆਂ ਵੀ ਵੀਡਿਓ ਵਾਇਰਲ ਹੋਈਆਂ ਹਨ, ਉਹਨਾਂ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਮੁੱਖ ਮੰਤਰੀ ਮੰਤਰੀ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਸੀ।

ਹੋਰ ਵੇਖੋ : ਪੰਜਾਬੀ ਦਿਸ ਵੀਕ ‘ਚ ਦਿਖਿਆ ਨੀਡਲ ਮੈਨ ਦਾ ਜਲਵਾ ,ਵੇਖੋ ਵੀਡਿਓ

ਇਸ ਗੀਤ ਦੇ ਟਾਇਟਲ ਦੀ ਗੱਲ ਕੀਤੀ ਜਾਵੇ ਤਾਂ ਇਹ ‘ਧਮਕ ਦਾ ਬਾਸ’ ਹੇਠ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ 3.5  ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਮੁੱਖ ਮੰਤਰੀ ਨਵਾਂ ਗੀਤ ਲੈ ਕੇ ਆ ਰਿਹਾ ਹੈ । ਇਸ ਨਵੇਂ ਗੀਤ ਦਾ ਨਾਂ “ਡੈਵਿਲ” ਹੈ ।

ptc-punjabi-canada new-song dhamak-base-wala-mukh-mantri
Advertisment