ਕੱਲ ਬੁੱਧਵਾਰ ਨੂੰ ਕੈਨੇਡਾ ‘ਚ ਫੈੱਡਰਲ ਚੋਣਾਂ 2019 ਦਾ ਵੱਜੇਗਾ ਬਿਗੁਲ, ਅਧਿਕਾਰਤ ਤੌਰ ‘ਤੇ ਚੋਣ ਮੁਹਿੰਮ ਦੀ ਹੋਵੇਗੀ ਸ਼ੁਰੂਆਤ

Written by Ragini Joshi

Published on : September 10, 2019 2:03
Federal Election campaign starts tomorrow
Federal Election campaign starts tomorrow

ਕੱਲ ਬੁੱਧਵਾਰ ਨੂੰ ਕੈਨੇਡਾ ‘ਚ ਫੈੱਡਰਲ ਚੋਣਾਂ 2019 ਦਾ ਵੱਜੇਗਾ ਬਿਗੁਲ, ਅਧਿਕਾਰਤ ਤੌਰ ‘ਤੇ ਚੋਣ ਮੁਹਿੰਮ ਦੀ ਹੋਵੇਗੀ ਸ਼ੁਰੂਆਤ

ਓਟਾਵਾ— ਕੈਨੇਡਾ ਦੀ ਫੇੈਡਰਲ ਚੋਣ ਮੁਹਿੰਮ ਬੁੱਧਵਾਰ ਨੂੰ ਅਧਿਕਾਰਤ ਰੂਪ ਨਾਲ ਸ਼ੁਰੂ ਹੋਵੇਗੀ ਅਤੇ 21 ਅਕਤੂਬਰ ਦੀ ਚੋਣ ਲਈ ਅਧਿਕਾਰਤ ਮੁਹਿੰਮ ਦਾ ਪੜਾਅ ਤੈਅ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਸਦ ਭੰਗ ਕਰਨ ਅਤੇ ਚੋਣ ਅਰੰਭ ਕਰਨ ਦੀ ਪ੍ਰਕਿਰਿਆ ਤੈਅ ਕਰਨ ਲਈ ਬੁੱਧਵਾਰ ਸਵੇਰੇ 10 ਵਜੇ ਰਿਡੌ ਹਾਲ ਵਿਖੇ ਗਵਰਨਰ ਜਨਰਲ ਜੂਲੀ ਪੇਅੇਟ ਨਾਲ ਮੁਲਾਕਾਤ ਕਰਨਗੇ।Be the first to comment

Leave a Reply

Your email address will not be published.

*