ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫ਼ਿਲਮ ” ਕਿਸਮਤ ” ਦਾ ਪਹਿਲਾ ਗੀਤ ਹੋਇਆ ਰਿਲੀਜ, ਵੇਖੋ ਵੀਡੀਓ

Written by Anmol Preet

Published on : August 25, 2018 6:15
” ਐਮੀ ਵਿਰਕ ” punjabi singer ਇੱਕ ਉਹ ਫ਼ਨਕਾਰ ਹੈ ਜਿਸਨੇ ਕਿ ਬਹੁਤ ਹੀ ਘੱਟ ਸਮੇਂ ਵਿੱਚ ਨਾ ਸਿਰਫ ਪੰਜਾਬੀ ਗਾਇਕੀ ammy virk ਬਲਕਿ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਬਹੁਤ ਅੱਛਾ ਦਰਜ਼ਾ ਹਾਸਿਲ ਕਰ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 21 ਸਤੰਬਰ ਨੂੰ ” ਐਮੀ ਵਿਰਕ ” ਦੀ ਇੱਕ ਹੋਰ ਪੰਜਾਬੀ ਫ਼ਿਲਮ ” ਕਿਸਮਤ ” ਆ ਰਹੀ ਜਿਸ ਵਿੱਚ ” ਐਮੀ ਵਿਰਕ ” ਦੇ ਨਾਲ ” ਸਰਗੁਣ ਮਹਿਤਾ ” ਦੀ ਮੁੱਖ ਭੂਮਿਕਾ ਵੇਖਣ ਨੂੰ ਮਿਲੇਗੀ | ਹਾਲ ਹੀ ਵਿੱਚ ” ਸਰਗੁਣ ਮਹਿਤਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਪੋਸਟ ਸਾਂਝਾ ਕੀਤਾ ਹੈ ਜਿਸ ਵਿੱਚ ਓਹਨਾ ਨੇਂ ਇਹ ਦੱਸਿਆ ਹੈ ਫ਼ਿਲਮ ” ਕਿਸਮਤ ” ਦਾ ਪਹਿਲਾ ਗੀਤ ” ਕੌਣ ਹੋਇਗਾ ” ਰਿਲੀਜ ਹੋ ਚੁੱਕਾ ਹੈ | ਇਹ ਇੱਕ ਸੈਡ ਗੀਤ ਹੈ ਜੋ ਕਿ ” ਬੀ ਪ੍ਰਾਕ ” ਅਤੇ ” ਦਿਵਿਆ ਭੱਟ ” ਦੁਆਰਾ ਗਾਇਆ ਗਿਆ ਹੈ |

ਜਿਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਨੇਂ ਲਿਖੇ ਹਨ ਓਥੇ ਹੀ ਇਸ ਗੀਤ ਦਾ ਮਿਊਜ਼ਿਕ ” ਬੀ ਪ੍ਰਾਕ ” ਨੇਂ ਦਿੱਤਾ ਹੈ |ਇਸ ਗੀਤ ਬਾਰੇ ” ਐਮੀ ਵਿਰਕ ” ਨੇਂ ਵੀ ਆਪਣੇ ਇੰਸਟਾਗ੍ਰਾਮ ਦੁਆਰਾ  ਸਭ ਨੂੰ ਦੱਸਿਆ ਹੈ ਅਤੇ ਨਾਲ ਹੀ ਓਹਨਾ ਇਹ ਲਿਖਿਆ ਕਿ -:

#Qismat Movie Da Pehla Geet

Sunke Dassyo Kive Lagya, Umeed Karna Haaan Saare Hi Geet Tuhanu Pasand Aaunge Ess Movie De… Lyrics : @Jaani777

Singer/Music : @BPraak & Divya Bhatt

Label : @SpeedRecords

Promotions: @Gk.Digital

#ShriNarotamProduction

Full Movie Releasing On 21 SeptemberBe the first to comment

Leave a Reply

Your email address will not be published.


*