ਜਦੋਂ ਅੰਗਰੇਜ਼ਾਂ ਨੇ ਛੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰੇ, ਵੇਖੋ ਵੀਡੀਓ
ਹਰ ਰੋਜ਼ ਸੋਸ਼ਲ ਮੀਡਿਆ ਤੇ ਅਨੇਕਾਂ ਵੀਡੀਓ ਵਾਇਰਲ ਹੁੰਦੀਆਂ ਹਨ ਉਹਨਾਂ ਵਿੱਚੋ ਕਈ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਕਿ ਸਾਡੇ ਦਿਲ ਨੂੰ ਛੁਹ ਜਾਂਦੀਆਂ ਹਨ ਅਤੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਹਨ ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡਿਆ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਵੱਖ ਵੱਖ ਦੇਸ਼ਾਂ ਤੋਂ ਆਏ ਅੰਗਰੇਜ ਬੱਚੇ ਬਹੁਤ ਹੀ ਸੋਹਣੇ ਸਿੱਖੀ ਸਰੂਪ ਚ ਨਜ਼ਰ ਆ ਰਹੇ ਹਨ |

View this post on Instagram

Waheguru g Mehar Kareyo ??? ???Follow ?​?​?​?​?​?​ ?????? ⏩????? ⏪ ??????? @pakke.canadawale1 #pakkecanadawale @pakke_punjab_wale001 @auckland_gedi_route_pb.03 @pakke_canadawale @punjabiuniverse @instantpollywood #himanshikhurana #diljitdosanjh #sunandasharma #punjabisong #Punjabimovie @bhangra_loverz #musically @sardar_sardarni.official @being_sardar @jattwadi_soch @vvip.jatt @pakke_punjabi @pakke.dubai.wale @pakkepanjabwale @pakke_desi @pollywoodnow #wmk @diljitdosanjh @sunanda_ss @iamhimanshikhurana #canada #waheguru #guru

A post shared by Pakke Canada Wale ?? (@pakke.canadawale1) on

ਦੱਸ ਦਈਏ ਕਿ ਇਹ ਵੀਡੀਓ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੀ ਹੈ ਜਿੱਥੇ ਕਿ ਉਹ ਸਾਰੇ ਪੰਗਤ ਵਿੱਚ ਬੈਠਕੇ ਗੁਰੂ ਕਾ ਲੰਗਰ ਛਕ ਰਹੇ ਸਨ | ਜਦੋ ਓਹਨਾ ਨੂੰ ਪੁੱਛਿਆਂ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵਿੱਚੋ ਕੋਈ , ਅਮਰੀਕਾ ਤੋਂ ਹੈ ਕੋਈ ਜਰਮਨ ਤੋਂ ਅਤੇ ਕੋਈ ਮੈਕਸੀਕੋ ਦਾ ਰਹਿਣ ਵਾਲਾ ਹੈ | ਲੰਗਰ ਛਕਣ ਤੋਂ ਬਾਅਦ ਸਾਰੇ ਅੰਗਰੇਜ ਬੱਚਿਆਂ ਨੇ ਬਹੁਤ ਹੀ ਪਿਆਰ ਨਾਲ ਅਤੇ ਗੱਜ ਵੱਜ ਕੇ ਫਤਹਿ ਬੁਲਾਈ |

ਇਸ ਵੀਡੀਓ ਨੂੰ ਵੇਖ ਕੇ ਇਹ ਤਾਂ ਜ਼ਾਹਿਰ ਹੈ ਕਿ ਸਿੱਖ ਧਰਮ ਨੂੰ ਨਾ ਸਿਰਫ ਪੰਜਾਬੀ ਬਲਕਿ ਵਿਦੇਸ਼ਾ ਦੇ ਵਿਦੇਸ਼ੀ ਕਲਚਰ ਵਿੱਚ ਜੰਮੇ ਪਲੇ ਲੋਕ ਵੀ ਸਿੱਖੀ ਨੂੰ ਬਹੁਤ ਜਿਆਦਾ ਪਿਆਰ ਅਤੇ ਪਸੰਦ ਕਰਦੇ ਹਨ |