” ਸ਼ੈਰੀ ਮਾਨ ” ਨੇ ਕਿਹਾ ਕਿ ” ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ” , ਵੀਡੀਓ ਹੋਈ ਵਾਇਰਲ

ਆਪਣੇ ਗੀਤ ਯਾਰ ਅਣਮੁੱਲੇ punjabi song ,ਹੋਸਟਲ,ਸੋਨੇ ਮੁੱਖੜੇ ਦਾ ਕਿ ਕਰੀਏ ਤੇ ਕਿਊਟ ਮੁੰਡਾ ਦੇ ਲਈ ਮਸ਼ਹੂਰ ਹਨ ਸ਼ੈਰੀ ਮਾਨ sharry | ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਓਹਨਾ ਨੂੰ ਹਿੰਦੀ ਚ ਬੋਲ ਰਹੀ ਹੈ ਕਿ ” ਮੁਜੇ ਬਹੁਤ ਅੱਛਾ ਲਗ ਰਿਹਾ ਹੈ ” ਅਤੇ ਅੱਗੋਂ ” ਸ਼ੈਰੀ ਮਾਨ ” ਕਹਿ ਰਹੇ ਹਨ ਕਿ ” ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ” ਸ਼ੈਰੀ ਮਾਨ ” ਦਾ ਇਹ ਮਜਾਕੀਆ ਵੀਡੀਓ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

???? follow @official_virk__ ?​?​?​?​?​?​ @punjabi_video_zone @punjabi_video_zone @punjabi_video_zone @madlipz_punjabi___ @madlipz_punjabi___ @madlipz_punjabi___ ??? @madlipz_punjabi___ #madlipz_punjabi___ #? #couplegoals #pollywood  #ammyvirk #diljitdosanjh #punjabivideo #gippygrewal #babbumaan #prabhgill #mashaali #armanbedil  #armaanbedil #shopping #couples #punjabicouples  #prewedding #love #jassiegill  #jassigill #punjabi_video_zone #virksaab #parmishverma Support  Keep sharing  Keep supporting????☺??? @madlipz_punjabi___ Keep sport(ਫੋਲੋ ਕਰੋ ਜੀ☞☞@punjabi_video_zone ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇg

A post shared by Punjabi_video_zone ??100k ? (@punjabi_video_zone) on

ਬਹੁਤ ਹੀ ਜਲਦੀ ” ਸ਼ੈਰੀ ਮਾਨ ” ਆਪਣੀ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ” ਮੈਰਿਜ ਪੈਲੇਸ ” ਲੈਕੇ ਆ ਰਹੇ ਹਨ | ਇਸ ਫ਼ਿਲਮ ਦੇ ਵਿੱਚ ” ਸ਼ੈਰੀ ਮਾਨ ” ਦੇ ਨਾਲ ” ਪਾਇਲ ਰਾਜਪੂਤ ” ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ | ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਜੇਕਰ ਆਪਾਂ ” ਸ਼ੈਰੀ ਮਾਨ ” ਦੀ ਗਾਇਕੀ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਹਨ ਨੇਂ ਆਪਣੀ ਗਾਇਕੀ ਦੀਆ ਧੁੱਮਾਂ ਦੇਸ਼ਾ ਵਿਦੇਸ਼ਾ ਵਿੱਚ ਪਾਈਆਂ ਹੋਈਆਂ ਹਨ | ਕੁੱਝ ਦਿਨ ਪਹਿਲਾ ਇਹਨਾਂ ਦਾ ਇੱਕ ਨਵਾਂ ਗੀਤ ” ਯਾਰ ਜਿਗਰੀ ਕਸੂਤੀ ਡਿਗਰੀ ” ਰਿਲੀਜ ਹੋਇਆ ਸੀ ਜਿਸਨੂੰ ਕਿ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਹੀ ਪਿਆਰ ਮਿਲਿਆ ਹੈ | ਗਾਇਕੀ ਦੇ ਨਾਲ ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਇਸ਼ਕ ਗਰਾਰੀ , ਓਏ ਹੋਏ ਪਿਆਰ ਹੋ ਗਿਆ ਆਦਿ ਅਤੇ ਲੋਕਾਂ ਨੂੰ ਇਹਨਾਂ ਦੀਆ ਫ਼ਿਲਮਾਂ ਦੇ ਨਾਲ ਇਹਨਾਂ ਦੀ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ ਗਿਆ |

Be the first to comment

Leave a Reply

Your email address will not be published.


*