
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਰੋਸ਼ਨ ਪ੍ਰਿੰਸ ਆਦਿ ਹੋਰ ਵੀ ਕਲਾਕਾਰ ਹਨ ਜਿਹਨਾਂ ਨੇ ਕਿ ਆਪਣੀ ਗਾਇਕੀ punjabi song ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਬਤੋਰ ਅੱਛੇ ਐਕਟਰ ਬਹੁਤ ਵਧੀਆ ਜਗਾ ਬਣਾਈ ਹੋਈ ਹੈ | ਓਸੇ ਤਰਾਂ ਹੁਣ ਸੱਭ ਦੇ ਹਰਮਨ ਪਿਆਰੇ ਪੰਜਾਬੀ ਗਾਇਕ ” ਗਗਨ ਕੋਕਰੀ ” gagan kokri ਵੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖ ਚੁੱਕੇ ਹਨ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਕਿ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਆ ਰਹੀ ਹੈ ਜੋ ਕਿ 16 ਨਵੰਬਰ ਨੂੰ ਰਿਲੀਜ ਹੋਵੇਗੀ | ਇਸ ਫ਼ਿਲਮ ਵਿੱਚ ” ਗਗਨ ਕੋਕਰੀ ” ਦੇ ਨਾਲ ” ਅਦਿੱਤੀ ਸ਼ਰਮਾ ” ਦੀ ਅਦਾਕਾਰੀ ਵੇਖਣ ਨੂੰ ਮਿਲੇਗੀ ਅਤੇ ਇਸ ਤੋਂ ਇਲਾਵਾ ” ਕਰਮਜੀਤ ਅਨਮੋਲ , ਅਨੀਤਾ ਦੇਵਗਨ , ਸਰਦਾਰ ਸੋਹੀ , ਨਿਸ਼ਾ ਬੰਨੋ ,ਆਦਿ ਹੋਰ ਕਈ ਫਨਕਾਰਾਂ ਦੀ ਅਦਾਕਾਰੀ ਵੀ ਵੇਖਣ ਨੂੰ ਮਿਲੇਗੀ | ਆਪਣੀ ਇੰਸਟਾਗ੍ਰਾਮ ਫ਼ਿਲਮ ਦੇ ਪੋਸਟਰ ਦੇ ਨਾਲ ਓਹਨਾ ਇਹ ਵੀ ਲਿਖਿਆ ਕਿ -:
Babe di Kirpa te parents dian blessings de naal starting my new career with this MASTERPIECE ?
Proudly sharing first look of much awaited movie LAATU and will be releasing 16 Nov WORLDWIDE ?
I wana thanx to entire Starcast of the movie and my Director MANAV SHAH and producers JAGMEET GREWAL and VIKAS WADHWA Bai for this and all I wana say we created a GHAINT CINEMA for u to watch ❤️
ਹੁਣ ਵੇਖਣਾ ਇਹ ਹੈ ਕਿ ਜਿਸ ਤਰਾਂ ਲੋਕਾਂ ਨੇਂ ਇਹਨਾਂ ਦੀ ਗਾਇਕੀ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਕੀ ਓਸੇ ਤਰਾਂ ਇਹਨਾਂ ਦੀ ਅਦਾਕਾਰੀ ਨੂੰ ਵੀ ਲੋਕ ਪਸੰਦ ਕਰਨ ਗੇ ਇਹ ਤਾਂ ਫ਼ਿਲਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ |
Be the first to comment