ਦਾਦੀ ਦੇ ਨਾਲ ਹਾਸਾ ਠੱਠਾ ਕਰਦੇ ਨਜ਼ਰ ਆਏ ਗੈਰੀ ਸੰਧੂ , ਵੇਖੋ ਵੀਡੀਓ

author-image
Anmol Preet
New Update
NULL

ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ " ਗੈਰੀ ਸੰਧੂ " punjabi singer ਦੀ ਜਿਹਨਾਂ ਨੇ ਆਪਣੀ ਗਾਇਕੀ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਧੁੱਮਾਂ ਪਾਈਆਂ ਹੋਈਆਂ ਹਨ | ਗੈਰੀ ਸੰਧੂ ਨੂੰ ਗਾਇਕੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਮਸਤੀ ਕਰਨਾ ਬਹੁਤ ਹੀ ਪਸੰਦ ਹੈ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ਗੈਰੀ ਸੰਧੂ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਚ ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਗੈਰੀ ਸੰਧੂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਮਾਤਾ ਨੂੰ ਕੋਈ ਕਹਿ ਰਿਹਾ ਕਿ ਕਹੋ ਕਿ ਜੱਟਾ ਆਈ ਲਵ ਯੂ ਤਾਂ ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਮੈਂ ਹੁਣ ਕਿਸੇ ਜੱਟ ਨੂੰ ਲਵ ਨਹੀਂ ਕਰਦੀ । ਜਿਸ ਤੋਂ ਬਾਅਦ ਗੈਰੀ ਸੰਧੂ ‘ਤੇ ਉੱਥੇ ਮੌਜੂਦ ਲੋਕ ਹੱਸ –ਹੱਸ ਕੇ ਦੂਹਰੇ ਹੋ ਜਾਂਦੇ ਨੇ ।

<div style=" background-color: #F4F4F4; border-radius: 4px; <p>ਉਨ੍ਹਾਂ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈਆਂ ਲੋਕਾਂ ਨੇ ਆਪਣੇ ਕਮੈਂਟ ਦਿੱਤੇ ਨੇ | ਗੈਰੀ ਸੰਧੂ ਆਪਣੀ ਦਾਦੀ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਆਪਣੇ ਫੁਰਸਤ ਦੇ ਪਲਾਂ ਨੂੰ ਇਸ ਤਰ੍ਹਾਂ ਸਾਂਝੇ ਕਰਕੇ ਆਪਣੇ ਫੈਨਸ ਨੂੰ ਵੀ ਵਿਖਾ ਰਹੇ ਨੇ । ਇਸ ਵੀਡਿਓ ਨੂੰ ਇੰਸਟਾਗ੍ਰਾਮ ‘ਤੇ ਸਾਂਝੇ ਕਰਦਿਆਂ ਹੋਇਆਂ ਲਿਖਿਆ ਕਿ ਉਹ ਆਪਣੇ ਦਾਦਾ ਜੀ ਨੂੰ ਵੀ ਬੜਾ ਹੀ ਮਿਸ ਕਰ ਰਹੇ ਨੇ । ਕਿਉਂਕਿ ਉਨ੍ਹਾਂ ਦੀ ਦਾਦੀ ਤਾਂ ਉਨ੍ਹਾਂ ਦੀਆਂ ਰੀਝਾਂ ਪੁਗਾਉਣ ਲਈ ਮੌਜੂਦ ਨੇ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੇ ਨੇ | ਗੈਰੀ ਸੰਧੂ ਇਸ ਤੋਂ ਪਹਿਲਾ ਵੀ ਕਾਫੀ ਸਾਰੀਆਂ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕਰ ਚੁੱਕੇ ਹਨ |

https://www.instagram.com/p/Bn4XqEmghgb/?taken-by=officialgarrysandhu

latest-world-news canada-news punjabi-singer latest-canada-news ptc-punjabi-canada latest-punjabi-song punjabi-entertainment ptc-punjabi-canada-program punjabi-music-industry garry-sandhu
Advertisment