ਗੀਤਾ ਜ਼ੈਲਦਾਰ ਦਾ ਇਹ ਰੂਪ ਵੇਖ ਕੇ ਹਰ ਕੋਈ ਹੋ ਰਿਹਾ ਹੈਰਾਨ ,ਵੇਖੋ ਵੀਡੀਓ
ਬੜੀ ਹੀ ਬੁਲੰਦ ਆਵਾਜ਼ ਦੇ ਮਾਲਿਕ ਗੀਤਾ ਜ਼ੈਲਦਾਰ Gita zaildar ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ | ਉਹਨਾਂ ਦੇ ਫੈਨਸ ਉਹਨਾਂ ਦੇ ਗੀਤਾਂ ਨੂੰ ਸੁਣਨਾ ਬੇਹੱਦ ਪਸੰਦ ਕਰਦੇ ਹਨ | ਉਹਨਾਂ ਦੇ ਗੀਤਾਂ ਦੇ ਫੈਨਸ ਭਾਰਤ ਵਿੱਚ ਹੀ ਨਹੀਂ ਸਗੋ ਦੁਨੀਆ ਭਰ ਵਿੱਚ ਹਨ | ਹਾਲ ਹੀ ਵਿੱਚ ਉਹਨਾਂ ਦਾ ਇੱਕ ਗੀਤ ਆਇਆ ਹੈ ਜਿਸਦਾ ਨਾਂ ਹੈ ‘ਅੰਡਰਐਸਟੀਮੇਟ’ punjabi song ਜੋ ਕੀ ਯੂਟਿਊਬ ਤੇ ਬਹੁਤ ਟਰੈਂਡ ਕਰ ਰਿਹਾ ਹੈ | ਇਸ ਗੀਤ ਨੂੰ ” ਗੁਰਲੇਜ਼ ਅਖਤਰ ” ਅਤੇ ” ਗੀਤਾ ਜੈਲਦਾਰ ” ਦੋਨਾ ਦੁਆਰਾ ਮਿਲਕੇ ਗਾਇਆ ਗਿਆ ਹੈ | ਬਾਕੀ ਕਲਾਕਾਰ ਵਾਂਗ ” ਗੀਤਾ ਜ਼ੈਲਦਾਰ ” ਵੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ |

ਅੱਜ ਕੱਲ ਉਹਨਾਂ ਦੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬੜੇ ਹੀ ਹਾਸੇ ਵਾਲਾ ਕੰਮ ਕਰ ਰਹੇ ਹਨ | ਉਹ ਆਪਣੀ ਸ਼ਰਟ ਉਤਾਰ ਕੇ ਬੜਾ ਹੀ ਅਜੀਬ ਕਿਸਮ ਦਾ ਡਾਂਸ ਕਰ ਰਹੇ ਹਨ | ” ਗੀਤਾ ਜ਼ੈਲਦਾਰ ” gita zaildar ਦੇ ਸਾਰੇ ਗੀਤ ਲੋਕਾਂ ਦੀ ਵਾਹੋਵਾਹੀ ਬਟੋਰ ਹੀ ਲੈਂਦੇ ਹਨ। ‘ਲਾ ਕੇ ਝਾਂਜਰਾ ਮਿਲਨ ਆਈ ਗੋਰੀਏ’, punjabi song ‘ਬੁੱਕਲ ‘ਚ’, ‘ਗਾਨੀ’, ‘ਚਿੱਟੇ ਸੂਟ ‘ਤੇ’, ‘ਦੇਸੀ ਗੇੜੀ ਰੂਟ’ ਆਦਿ ਕਈ ਗੀਤਾ ਨਾਲ ਉਹ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਚੁੱਕੇ ਹਨ।

Velly tera yaar jattiye #geetazaildar #underestimate #musically #fun #home #drinks

A post shared by Geeta Zaildar (@geetazaildarofficial) on