ਗਿਪੀ ਗਰੇਵਾਲ ਅਤੇ ਸਰਗੁਣ ਮਹਿਤਾ ਦਾ ਵੀਡੀਓ ਹੋਇਆ ਵਾਇਰਲ
ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਅਤੇ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ punjabi singer ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕਰ ਚੁੱਕੇ ਹਨ ਜਿਸਦਾ ਨਾਮ ਹੈ ” ਚੰਡੀਗੜ੍ਹ ਅੰਬਰਸਰ ਚੰਡੀਗੜ੍ਹ ” | ਹਾਲ ਹੀ ‘ਚ ਸੋਸ਼ਲ ਮੀਡਿਆ ਤੇ ਗਿਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਇੱਕ ਵੀਡੀਓ ਵਿਰਲਾ ਹੋ ਰਹੀ ਹੈ ਜਿਸ ਵਿੱਚ ਗਿਪੀ ਗਰੇਵਾਲ ਸਰਗੁਣ ਮਹਿਤਾ ਨੂੰ ਇੱਕ ਮੋਟਰਸਾਈਕਲ ਤੇ ਬਿਠਾ ਕੇ ਰਿਕਸ਼ਾ ਭਜਾਉਂਦੇ ਹੋਏ ਨਜ਼ਰ ਆ ਰਹੇ ਹਨ | ਇਹਨਾਂ ਦੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਇਸ ਫਿਲਮ ਦਾ ਟਾਈਟਲ ਹੈ ‘ਚੰਡੀਗੜ੍ਹ ਅੰਬਰਸਰ ਚੰਡੀਗੜ੍ਹ’ punjabi film|

View this post on Instagram

#Gippygrewal #Sargunmehta shoot time amritsar Chandigarh Amritsar movie ? Admin-@PrabhvirDhaliwal . . #pollywood #instantpollywoodvideos #instapollywood #bollywood #prabhvirdhaliwal #teampollywood #instantpollywood #bollywoodstudios #instantbollywood #pollywoodnow #pollywoodmagazine #chachachatra #instantpollywoodvideos

A post shared by Instant Pollywood (@instantpollywood) on

ਇਸ ਫ਼ਿਲਮ ਵਿੱਚ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜੋ ਕਿ ਹੁਣ ਪਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਸਰਗੁਣ ਮਹਿਤਾ ਵੀ ਨਜ਼ਰ ਆ ਰਹੀ ਹੈ | ਦੱਸ ਦੇਈਏ ਕੀ ਹਾਲ ਹੀ ਵਿੱਚ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਨਵੀਂ ਫ਼ਿਲਮ ‘ਕਿਸਮਤ’ ਰਿਲੀਜ਼ ਹੋਈ ਹੈ ਜੋ ਕੀ ਬਾਕਸ ਆਫ਼ਿਸ ਤੇ ਬੇਹੱਦ ਧਮਾਲਾਂ ਪਾ ਰਹੀ | ਗੱਲ ਫ਼ਿਲਮ ਦੀ ਕਰੀਏ ਤਾਂ ਇਹ ਇੱਕ ਰੋਮਾਂਟਿਕ ਫਿਲਮ ਹੈ। ਗਿੱਪੀ ਗਰੇਵਾਲ gippy grewal ਦੀ ਪਿਛਲੀ ਫਿਲਮ ‘ਮਰ ਗਏ ਓਏ ਲੋਕੋ’punjabi film ਬਲਾਕਬਸਟਰ ਰਹੀ ਸੀ ਅਤੇ ਫੈਨਸ ਦੁਆਰਾ ਬੇਹੱਦ ਪਸੰਦ ਕੀਤੀ ਗਈ ਸੀ | ਦੱਸ ਦੇਈਏ ਕੀ ਗਿੱਪੀ ਗਰੇਵਾਲ ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ‘ਮੇਲ ਕਰਾਦੇ ਰੱਬਾ’ ਨਾਲਕੀਤੀ ਸੀ। ਉਸ ਤੋਂ ਬਾਅਦ ਜਿੰਨੇ ਮੇਰਾ ਦਿਲ ਲੁਟਿਆ ਵਿੱਚ ਮੁਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਸੀ |