ਇਹ ਗੋਰਾ ਪੱਗ ਬੰਨ ਕਰਵਾ ਰਿਹਾ ਹੈ ਅੱਤ ,ਵੇਖੋ ਵੀਡਿਓ 
gora spekas punjabi
gora spekas punjabi

ਸੋਸ਼ਲ ਮੀਡੀਆ ‘ਤੇ ਇੱਕ ਗੋਰੇ ਦਾ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੋਰਾ ਪੰਜਾਬੀ ਬੋਲ ਰਿਹਾ ਹੈ । ਇਹੀ ਨਹੀਂ ਸਿੱਖੀ ਬਾਣੇ ‘ਚ ਨਜ਼ਰ ਆ ਰਿਹਾ ਇਹ ਗੋਰਾ ਪੰਜਾਬੀਆਂ ਨਾਲ ਪੰਜਾਬੀ ‘ਚ ਗੱਲ ਕਰ ਰਿਹਾ ਹੈ  ਅਤੇ ਸਮਾਨ ਦੇ ਰਿਹਾ ਹੈ । ਜੋ ਵੀ ਸਮਾਨ ਪੰਜਾਬੀ ਮੰਗ ਰਹੇ ਨੇ ਉਹ ਪੰਜਾਬੀ ‘ਚ ਬੋਲ ਕੇ ਹੀ ਪੁੱਛ ਰਿਹਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ।

ਹੋਰ ਵੇਖੋ :ਵੇਖੋ ਦੀਪਿਕਾ ਪਾਦੂਕੋਣ ਦੇ ਬਚਪਨ ਦੀਆਂ ਕੁਝ ਅਣਵੇਖੀਆਂ ਤਸਵੀਰਾਂ

View this post on Instagram

A post shared by canada__punjabi (@canada__punjabi) on

ਸੋਸ਼ਲ ਮੀਡੀਆ ‘ਤੇ ਇਹ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਨੂੰ ਕਈ ਲੋਕਾਂ ਨੇ ਵੇਖਿਆ ਹੈ । ਇਹ ਵੀਡਿਓ ਕੈਨੇਡਾ ਦਾ ਦੱਸਿਆ ਜਾ ਰਿਹਾ ਹੈ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਪਸੰਦ ਵੀ ਕੀਤਾ ਹੈ । ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਰਾਹੀਂ ਮਿੰਟਾਂ ਸਕਿੰਟਾਂ ‘ਚ ਪੂਰੀ ਜਾਣਕਾਰੀ ਦੇਸ਼ ਵਿਦੇਸ਼ ਦੇ ਕਿਸੇ ਕੋਨੇ ‘ਚ ਪਹੁੰਚਾਈ ਜਾ ਸਕਦੀ ਹੈ । ਇਸ ਮੌਕੇ ਉਹ ਆਪਣੇ ਗ੍ਰਾਹਕਾਂ ਦੇ ਭਲੇ ਦੀ ਵੀ ਕਾਮਨਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਬਾਬਾ ਸਭ ‘ਤੇ ਮਿਹਰ ਕਰੇ ।

gora speaks punjabigora speaks punjabi