ਆਪਣੀ ਆਉਣ ਵਾਲੀ ਫ਼ਿਲਮ ਦੀਆ ਤਿਆਰੀਆਂ ਵਿੱਚ ਲੱਗੇ ਗੁਰਨਾਮ ਭੁੱਲਰ, ਵੇਖੋ ਵੀਡੀਓ
ਡਾਇਮੰਡ punjabi song , ਫੋਨ ਮਾਰਦੀ ਆਦਿ ਜਿਹੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗਾਇਕ ਗੁਰਨਾਮ ਭੁੱਲਰ ਬਾਰੇ ਗੱਲ ਕਰਨ ਜਾ ਰਹੇ ਹਾਂ | ਗੁਰਨਾਮ ਭੁੱਲਰ punjabi singer ਵੀ ਅੱਜ ਕਲ ਆਪਣੀ ਜਲਦ ਰਿਲੀਜ ਹੋਣ ਜਾ ਰਹੀ ਫ਼ਿਲਮ ਦੀਆ ਤਿਆਰੀਆਂ ਵਿੱਚ ਲੱਗੇ ਹੋਏ ਹਨ ਜਿਸਦੀ ਕਿ ਉਹਨਾਂ ਨੇਂ ਕੁੱਝ ਸਮਾਂ ਪਹਿਲਾ ਆਪਣੀ ਪੋਸਟ ਦੇ ਜਰੀਏ ਜਾਣਕਾਰੀ ਵੀ ਦਿੱਤੀ ਸੀ | ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਜਿਮ ਵਿੱਚ ਕਸਰਤ ਕਰਦੇ ਨਾਜਰ ਆ ਰਹੇ ਹਨ ਨਾਲ ਹੀ ਉਹਨਾਂ ਨੇਂ ਆਪਣੀ ਪੋਸਟ ਦੇ ਜਰੀਏ ਇਹ ਸੰਦੇਸ਼ ਵੀ ਦਿੱਤਾ ਹੈ ਕਿ Everyday should be your next level , else doesn’t matter “

Everyday should be your next level , else doesn’t matter #GymWorkout #ChestDay #GurnamBhullar #GymMotivation @rambo.rai786

A post shared by Gurnam Bhullar (@gurnambhullarofficial) on

ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਨੂੰ ” ਵਿਜੈ ਕੁਮਾਰ ਅਰੋੜਾ ” ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ” ਜਗਦੀਪ ਸਿੱਧੂ ” ਵੱਲੋਂ ਲਿਖੀ ਗਈ ਹੈ | ਗੁਰਨਾਮ ਭੁੱਲਰ ਨੇਂ ਇਸ ਪੋਸਟ ਦੇ ਜਰੀਏ ਸਾਰੇ ਫੈਨਸ ਨੂੰ ਇਹ ਭਰੋਸਾ ਵੀ ਦਵਾਇਆ ਹੈ ਕਿ ਇਸ ਫ਼ਿਲਮ ਵਿੱਚ ਜੋ ਵੀ ਕਰਾਂਗਾ ਬਹੁਤ ਮੇਹਨਤ ਨਾਲ ਕਰਾਂਗਾ | ਇਹਨਾਂ ਦੇ ਫੈਨਸ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਹਨ ਕਿ ਜਿਸ ਤਰਾਂ ਇਹਨਾਂ ਨੇ ਆਪਣੀ ਗਾਇਕੀ ਦੇ ਜਰੀਏ ਇੱਕ ਅੱਛੀ ਪਹਿਚਾਣ ਬਣਾਈ ਹੈ ਤੇ ਓਸੇ ਤਰਾਂ ਹੁਣ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਵਿਚ ਸੱਭ ਨੂੰ ਇਹਨਾਂ ਦੀ ਅੱਛੀ ਐਕਟਿੰਗ ਵੇਖਣ ਨੂੰ ਮਿਲੇਗੀ |