“ਲਾਹੌਰੀਏ ” ਵਿੱਚ ਗਾਇਕੀ ਦੀ ਸਫਲਤਾ ਤੋਂ ਬਾਅਦ “ਗੁਰਪ੍ਰੀਤ ਮਾਨ” ਲੈਕੇ ਆ ਰਹੇ ਹਨ ਆਪਣਾ ਸਿੰਗਲ ਗੀਤ ” ਤੇਰੇ ਨਾਲ ਵਿਆਹੀ “

ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਗਾਇਕ punjabi singer” ਗੁਰਪ੍ਰੀਤ ਮਾਨ ” ਦੀ ਜਿਨ੍ਹਾਂ ਨੇਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬਤੋਰ ਪਲੇਬੈਕ ਸਿੰਗਰ ਬਹੁਤ ਹੀ ਵਧੀਆ ਗਾਇਕੀ ਦਾ ਪ੍ਰਦਰਸ਼ਨ ਕੀਤਾ ਹੈ | ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇਂ ਪੰਜਾਬੀ ਫ਼ਿਲਮ ਜਿਵੇਂ ਕਿ ” ਲਾਹੌਰੀਏ ਅਤੇ ਗੋਲਕ ਬੁਗਨੀ ਬੈਂਕ ਤੇ ਬਟੂਆ ” ਵਿੱਚ ਗੀਤ ਗਾਏ ਹਨ | ” ਗੁਰਪ੍ਰੀਤ ਮਾਨ ” gurpreet maan ਬਹੁਤ ਹੀ ਜਲਦੀ ਆਪਣਾ ਸਿੰਗਲ ਗੀਤ ਲੈਕੇ ਆ ਰਹੇ ਹਨ ਜਿਸਦਾ ਨਾਮ ਹੈ ” ਤੇਰੇ ਨਾਲ ਵਿਆਹੀ ” ਇਸ ਗੀਤ ਦੀ ਜਾਣਕਾਰੀ ਓਹਨਾ ਨੇਂ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਹੋਇਆ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਓਹਨਾ ਇਹ ਲਿਖਿਆ ਕਿ -:
Sat shiri akal ji ?After success of janjhan (lahoriye) , sarkare (golak bugni bank te batua) new song ਤੇਰੇ ਨਾਲ ਵਿਆਹੀ presents Rhythm boyz entertainment Music #Jatindershah bhaji ,video #sukhsanghera veera ,lyrics #balbutalewala ,poster design #sweetchilli ,still photo #amardeeppanesar Released on 28 August !!!!?plz share ?

Sat shiri akal ji ?After success of janjhan (lahoriye) , sarkare (golak bugni bank te batua) new song ਤੇਰੇ ਨਾਲ ਵਿਆਹੀ …

Posted by Gurpreet Maan on Sunday, August 26, 2018

ਇਹ ਗੀਤ ਅੱਜ ( 28 ਅਗਸਤ ) ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ ਤੇ ਰਿਲੀਜ ਹੋਵੇਗਾ | ਜਿੱਥੇ ਕਿ ਇਸ ਗੀਤ ਦੇ ਬੋਲ ” ਬਲ ਬਟਾਲੇ ਵਾਲਾ ” ਨੇਂ ਲਿਖੇ ਹਨ ਅਤੇ ਇਸਨੂੰ ਮਿਊਜ਼ਿਕ ” ਜਤਿੰਦਰ ਸ਼ਾਹ ” ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸ ਗੀਤ ਦੀ ਵੀਡੀਓ ਮਸ਼ਹੂਰ ਵੀਡੀਓ ਡਾਇਰੈਕਟ ” ਸੁੱਖ ਸੰਘੇੜਾ ” ਵੱਲੋਂ ਤਿਆਰ ਕੀਤੀ ਗਈ ਹੈ |

Be the first to comment

Leave a Reply

Your email address will not be published.


*