ਜੱਸੀ ਗਿੱਲ ਨੇ ਇਸ ਫ਼ਿਲਮ ਦੇ ਜਰੀਏ ਮਾਰੀ ਬਾਲੀਵੁੱਡ ਵਿੱਚ ਐਂਟਰੀ, ਵੇਖੋ ਟ੍ਰੇਲਰ
ਬਾਲੀਵੁੱਡ bollywood film ਵਿੱਚ ਸੀਕੁਅਲ ਦਾ ਟਰੈਂਡ ਜੋਰਾਂ ਸ਼ੋਰਾਂ ਤੇ ਹੈ | ਰੋਜ਼ਾਨਾਂ ਹੀ ਕਈ ਸੀਕੁਅਲ ਫ਼ਿਲਮਾਂ ਬਣਦੀਆਂ ਹਨ ਜੋ ਬਾਕਸ – ਆਫ਼ਿਸ ਤੇ ਪੂਰੀਆਂ ਧਮਾਲਾਂ ਪਾਉਂਦੀਆਂ ਹਨ | ਕਈ ਸੀਕੁਅਲ ਜਿਵੇਂ ਕਿ ਬਾਗ਼ੀ ਦਾ ਸੀਕੁਅਲ, ਏਕ ਥਾ ਟਾਇਗਰ ਦਾ ਸੀਕੁਅਲ,ਤੇ ਹੂਣ ਸੋਨਾਕਸ਼ੀ ਸਿਨਹਾ ਸੱਭ ਲਈ ਲੈਕੇ ਹਾਜ਼ਰ ਹੋ ਰਹੇ ਹਨ ‘ਹੈਪੀ ਭਾਗ ਜਾਏਗੀ’ ਦਾ ਸੀਕੁਅਲ ਲੈਕੇ, ਜਿਸਦਾ ਨਾਮ ਹੈ ‘ਹੈਪੀ ਫਿਰ ਸੇ ਭਾਗ ਜਾਏਗੀ’ | ਇਸ ਬਾਰੇ ਜਾਣਕਾਰੀ ਦਿੱਤੀ ਹੈ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਾਲ ਹੀ ਸਾਂਝਾ ਕੀਤਾ ਹੈ ਫ਼ਿਲਮ ਦਾ ਮੋਸ਼ਨ ਪੋਸਟਰ |

Bhag kar aa rahi hoon, taiyaar ho na iss Happy Mulaqaat ke liye? #HappyPhirrBhagJayegi trailer out today! @ErosNow @DianaPenty @jimmysheirgill @alifazal9 @jassie.gill #mudassaraziz @aanandlrai @cypplofficial @krishikalulla #PiyushMishra

A post shared by Sonakshi Sinha (@aslisona) on

ਪੰਜਾਬੀਆਂ ਲਈ ਇਹ ਫ਼ਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਵਿੱਚ ਹਨ ਪੰਜਾਬ ਦੇ ਗੱਬਰੂ ਜੱਸੀ ਗਿੱਲ jassi gill| ਇਸ ਫ਼ਿਲਮ ਦੇ ਰਾਹੀਂ ਜੱਸੀ ਗਿੱਲ ਬਾਲੀਵੁੱਡ  bollywood film ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ | ਫ਼ਿਲਮ punjabi film ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ | ਟ੍ਰੇਲਰ ਦੇਖਣ ਤੋਂ ਬਾਅਦ ਤਾਂ ਇਸ ਤਰਾਂ  ਲੱਗ ਰਿਹਾ ਹੈ ਕਿ ਇਹ ਫ਼ਿਲਮ ਪੁਰੀਆ ਧਮਾਲਾਂ ਪਾਉਣ ਵਾਲੀ ਹੈ |

ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼ | ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ | ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ punjabi film ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ | ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|