ਅੱਖੀਆਂ ਦੇ ਕੋਲ ਤੇਰੀ ਵਸਦੀ ਹੈ ਫੋਟੋ ਕਿਸ ਨੂੰ ਕਹਿ ਰਹੇ ਹਨ ਹੈਪੀ ਰਾਏਕੋਟਿ,ਵੇਖੋ ਨਵਾਂ ਗੀਤ
“ਅੱਖੀਆਂ ਦੇ ਕੋਲ ਤੇਰੀ ਵਸਦੀ ਹੈ ਫੋਟੋ, ਜਿਹੜੀ ਵਾਰ ਵਾਰ ਅੱਖਾਂ ਨੂੰ ਰੁਆਵੇ” ਕੁਝ ਇਸ ਤਰਾਂ ਹੀ ਕਹਿਣਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ punjabi music industry ਦੇ ਬੜੇ ਮਸ਼ਹੂਰ ਲੇਖਕ ਅਤੇ ਗਾਇਕ ਹੈਪੀ ਰਾਏਕੋਟੀ ਦਾ| ਹੈਪੀ ਰਾਏਕੋਟੀ happy raikoti ਪਹਿਲਾਂ ਤਾਂ ਸਿਰਫ ਆਪਣੇ ਗੀਤਾਂ ਦੇ ਬੋਲਾਂ ਨਾਲ ਸੱਭ ਦਾ ਦਿਲ ਲੁੱਟ ਦੇ ਸੀ ਹੁਣ ਜਦੋਂ ਦਾ ਉਹਨਾਂ ਨੇ ਆਪਣੇ ਗੀਤਾਂ ਵਿੱਚ ਫ਼ੀਚਰ ਕਰਨਾ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਤਾਂ ਉਹਨਾਂ ਦੇ ਗੀਤਾਂ ਨੂੰ ਚਾਰ ਚੰਦ ਲੱਗ ਗਏ ਹਨ| ਹੁਣ ਹੈਪੀ ਰਾਏਕੋਟੀ ਤਿਆਰ ਹਨ ਆਪਣੇ ਫੈਨਸ ਐਂਡ ਪੂਰੀ ਮਿਊਜ਼ਿਕ ਇੰਡਸਟਰੀ ਲਈ ਇੱਕ ਨਵਾਂ ਤੋਹਫ਼ਾ ਲੈਕੇ ਹਾਜ਼ਰ ਹਨ| ਗੀਤ ਅੱਖੀਆਂ ਇੱਕ ਬੜਾ ਹੀ ਸੈਡ ਗੀਤ ਹੈ| ਕੁਝ ਦਿਨ ਪਹਿਲਾਂ ਹੀ ਉਹਨਾਂ ਦੁਆਰਾ ਆਪਣੇ ਗੀਤ ਦਾ ਪੋਸਟਰ ਅਤੇ ਟੀਜ਼ਰ ਜਾਰੀ ਕੀਤਾ ਗਿਆ ਸੀ| ਹੁਣ ਉਹ ਹਾਜ਼ਰ ਹਨ ਪੂਰੇ ਗੀਤ ਨਾਲ ਜੋ ਕਿ ਬੇਹੱਦ ਹੀ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਡਾਇਰੈਕਟ ਕੀਤਾ ਗਿਆ ਹੈ|

ਗੀਤ ‘ਚ ਦਿਖਾਇਆ ਗਇਆ ਹੈ ਕਿਸ ਤਰਾਂ ਦੋ ਲੋਕ ਆਪਣੇ ਆਪ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਫਿਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੈ| ਗੀਤ ਦੇ ਬੋਲ ਲਿਖੇ ਹਨ ਹੈਪੀ ਰਾਏਕੋਟੀ happy raikoti ਨੇ ਅਤੇ ਮਿਊਜ਼ਿਕ ਦਿੱਤਾ ਹੈ ਗੋਲ੍ਡ ਬੋਆਏ ਨੇ ਅਤੇ ਗੀਤ ਦੀ ਵੀਡੀਓ ਕੀਤੀ ਹੈ ਬਲਜੀਤ ਸਿੰਘ ਦਿਓ ਨੇ| ਇਸ ਗੀਤ ਵਿੱਚ ਹੈਪੀ ਰਾਏਕੋਟੀ ਨਾਲ ਨਵਪ੍ਰੀਤ ਬੰਗਾ ਨਜ਼ਰ ਆਉਣਗੇ ਇਸ ਗੀਤ ਦੀ ਵੀਡੀਓ ਨੂੰ ਪ੍ਰੋਡਿਊਸ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਨੇ ਅਤੇ ਮੰਨਮੋਡ ਸਿੱਧੂ ਨੇ| ਗੀਤ punjabi music industry ਰਿਲੀਜ਼ ਹੋਣ ਜਾ ਰਹੀਆਂ ਹੈ 27 ਜੁਲਾਈ ਨੂੰ| ਉਮੀਦ ਹੈ ਗੀਤ ਨੂੰ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾਵੇਗਾ ਅਤੇ ਹਮੇਸ਼ਾ ਦੀ ਤਰਾਂ ਇਸਨੂੰ ਉਹਨਾਂ ਹੀ ਪਿਆਰ ਮਿਲੂਗਾ ਜਿੰਨਾ ਕਿ ਮਿਲਦਾ ਰਿਹਾ ਹੈ|