Headline Canada | Discussion About Teachers Union Strike with Prabmeet Singh Sarkaria | Friday at 7:30 pm

Written by Ragini Joshi

Published on : February 6, 2020 11:16




Headline Canada | Discussion About Teachers Union Strike with Prabmeet Singh Sarkaria | Friday at 7:30 pm

☑️ਕੀ ਹੈ ਅਧਿਆਪਕਾਂ ਦੀ ਮੰਗ?
☑️ਕਿਉਂ ਨਹੀਂ ਸੁਲਝ ਰਿਹਾ ਓਨਟਾਰੀਓ ਅਧਿਆਪਕਾਂ ਦੀਆਂ ਮੰਗਾਂ ਦਾ ਮੁੱਦਾ?
☑️ਸੂਬਾ ਸਰਕਾਰ ਅਤੇ ਅਧਿਆਪਕ ਯੂਨੀਅਨ ਆਖ਼ਰ ਕਿਉਂ ਹੋਏ ਆਹਮੋ-ਸਾਹਮਣੇ?

ਦੇਖੋ, ਸਾਡੀ ਖਾਸ ਗੱਲਬਾਤ, ਪ੍ਰਭਮੀਤ ਸਰਕਾਰੀਆ ਦੇ ਨਾਲ, ਦਿਨ ਸ਼ੁੱਕਰਵਾਰ, ਸ਼ਾਮ 7:30 ਵਜੇ, ਸਿਰਫ ਪੀਟੀਸੀ ਪੰਜਾਬੀ ਕੈਨੇਡਾ ‘ਤੇ

Meet Associate Minister of Small Business and Red Tape Reduction for the Ministry of Economic Development, Job Creation and Trade, Prabmeet Singh Sarkaria in conversation with Jasleen Kalra about teachers union strike in tomorrow’s episode of #HeadlineCanada at 7:30 pm only on PTC Punjabi Canada