ਭਿਆਨਕ ਸੜਕ ਹਾਦਸਾ ਮਾਮਲੇ ‘ਚ 29 ਸਾਲਾ ਡਰਾਈਵਰ ਜਸਕਿਰਤ ਸਿੰਘ ਸਿੱਧੂ ਅਦਾਲਤ ਵੱਲੋਂ ਰਿਹਾਅ

Written by ptcnetcanada

Published on : July 11, 2018 10:44
Humboldt Broncos crash: Jaskirat Sidhu released on bail
Humboldt Broncos crash: Jaskirat Sidhu released on bail

ਹਮਬੋਲਟ ਬਰੋਨਕੋਸ ਜੂਨੀਅਰ ਹਾਕੀ ਟੀਮ ਦੇ ਸੈਸਕੈਚਵਨ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 29 ਸਾਲਾ ਡਰਾਈਵਰ ਜਸਕਿਰਤ ਸਿੰਘ ਸਿੱਧੂ ਨੂੰ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 6 ਅਪ੍ਰੈਲ ਨੂੰ ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਮੁੱਖ ਕੋਚ, ਸਹਿਯੋਗੀ, ਬੱਸ ਡਰਾਈਵਰ ਅਤੇ 10 ਖਿਡਾਰੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਸੀ, ਅਤੇ 13 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਟੀਮ ਨੂੰ ਲਿਜਾ ਰਹੀ ਬੱਸ ਦੀ ਨਿਪਾਵਿਨ ਸ਼ਹਿਰ ਵਿੱਚ ਸੈਮੀ-ਟਰੇਲਰ ਨਾਲ ਇੱਕ ਇੰਟਰਸੈਕਸ਼ਨ ਉੱਤੇ ਟੱਕਰ ਹੋ ਗਈ ਸੀ। ਤਾਜ਼ਾ ਜਾਣਕਾਰੀ ਲਈ ਗੱਲ ਕਰਦੇ ਹਾਂ ਟੋਰਾਂਟੋ ਵਿੱਚ ਮੌਜੂਦ ਸਾਡੀ ਸਹਿਯੋਗੀ ਜਸਲੀਨ ਕਾਲਰਾ ਨਾਲ…
Humboldt Broncos crash: Jaskirat Sidhu released on bail
1 – ਜਸਲੀਨ ਇਸ ਮਾਮਲੇ ‘ਚ ਕੀ ਤਾਜ਼ਾ ਅਪਡੇਟ ਹੈ ?
2 – ਜਸਕਿਰਤ ਉੱਤੇ ਕਿਹੜੇ ਕਿਹੜੇ ਚਾਰਜਿਜ਼ ਲਗਾਏ ਗਏ ਸਨ ?
3 – ਹਾਦਸੇ ਦੀ ਜਾਂਚ ਬਾਰੇ ਕੀ ਕੀ ਖੁਲਾਸੇ ਕੀਤੇ ਗਏ ਹਨ ?Be the first to comment

Leave a Reply

Your email address will not be published.


*