ਕੈਨੇਡਾ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਇੰਮੀਗ੍ਰੇਸ਼ਨ ਨੇ ਕੀਤਾ ਵੱਡਾ ਐਲਾਨ

Written by Ragini Joshi

Published on : June 25, 2018 7:15
immigration announces easy rules for Indian student visa

ਕੈਨੇਡਾ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਇੰਮੀਗ੍ਰੇਸ਼ਨ ਨੇ ਕੀਤਾ ਵੱਡਾ ਐਲਾਨ

ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੀ ਇੰਮੀਗ੍ਰੇਸ਼ਨ ਵੱਲੋਂ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਕੈਨੇਡਾ ਜਾ ਕੇ ਪੜ੍ਹਨ ਵਾਲੇ ਚਾਹਵਾਨਾਂ ਨੂੰ ਕੈਨੇਡਾ ਨੇ ਵੀਜ਼ਾ ਦੇਣ ‘ਚ ਥੋੜ੍ਹੀ ਆਸਾਨੀ ਕਰ ਦਿੱਤੀ ਹੈ।

ਇਮੀਗ੍ਰੇਸ਼ਨ ਵੱਲੋਂ ਵੀਜ਼ਾਂ ਨਿਯਮਾਂ ‘ਚ ਨਰਮਾਈ ਤੋਂ ਇਲਾਵਾ ਇੰਮੀਗ੍ਰੇਸ਼ਨ ਅਧਿਕਾਰੀਆਂ ਮੁਤਾਬਕ, ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦੌਰਾਨ ਲੱਗਣ ਵਾਲੇ ਪ੍ਰੋਸੈਸਿੰਗ ਟਾਈਮ ਨੂੰ ਵੀ ਘਟਾ ਦਿੱਤਾ ਹੈ।
immigration announces easy rules for Indian student visaਇਹ ਫਾਇਦਾ ਭਾਰਤੀਆਂ ਤੋਂ ਇਲਾਵਾ ਚੀਨ, ਵਿਅਤਨਾਮ ਅਤੇ ਫਿਲੀਪਨ ਵਿਦਿਆਰਥੀਆਂ ਨੂੰ ਹੋਵੇਗਾ।

ਇਸ ਤੋਂ ਇਲਾਵਾ ਜੇ ਇੰਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਮੰਨੀਏ ਤਾਂ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਪਣੇ ਇਥੇ ਬੁਲਾਉਣ ਲਈ ਸਟੂਡੈਂਟ ਡਾਇਰੈਕਟ ਸਕੀਮ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ ।
immigration announces easy rules for Indian student visaਦਰਅਸਲ, ਬ੍ਰਿਟੇਨ ਵੱਲੋਂ ਭਾਰਤੀਆਂ ਲਈ ਵੀਜ਼ਾ ਪ੍ਰਣਾਲੀ ਲਈ ਕੋਈ ਨਰਮੀ ਨਾ ਵਰਤਣ ਦਾ ਫੈਸਲਾ ਲਿਆ ਗਿਆ ਸੀ, ਜਿਸਦਾ ਫਾਇਦਾ ਲੈਂਦਿਆਂ ਕੈਨੇਡੀਅਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ।Be the first to comment

Leave a Reply

Your email address will not be published.


*