ਕੈਨੇਡਾ – ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਨਵਪ੍ਰੀਤ ਦੀ ਹੋਈ ਮੌਤ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ
ਕੈਨੇਡਾ – ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਨਵਪ੍ਰੀਤ ਦੀ ਹੋਈ ਮੌਤ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ

ਬਰੈਂਪਟਨ : ਕੈਨੇਡਾ ‘ਚ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਨਾਲ ਭਾਈਚਾਰੇ ਨੂੰ ਗਹਿਰਾ ਸਦਮਾ ਲੱਗਿਆ ਹੈ।  ਖਬਰਾਂ ਮੁਤਾਬਕ,  30 ਸਾਲਾ ਨਵਪ੍ਰੀਤ ਸਿੰਘ ਦੀ 30 ਅਪ੍ਰੈਲ ਨੂੰ ਤੜ੍ਹਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਦਿਲ ਦਾ ਦੌਰਾ ਪੈਣ ‘ਤੇ ਨੌਜਵਾਨ ਨੇ ਹਸਪਤਾਲ ‘ਚ ਦਮ ਤੋੜਨ ਦਿੱਤਾ । ਨੌਜਵਾਨ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ‘ਚ ਪੜ੍ਹਾਈ ਕਰਨ ਪਹੁੰਚਿਆ ਸੀ ਅਤੇ ਿਫਲਹਾਲ ਬਰੈਂਪਟਨ ਵਿਖੇ ਰਹਿ ਰਿਹਾ ਸੀ। ਨਵਪ੍ਰੀਤ ਪੰਜਾਬ ਤੋਂ ਲੁਧਿਆਣਾ ਤੋਂ ਸਬੰਧਤ ਸੀ।