ਜੈਸਮੀਨ ਸੈਂਡਲਾਸ ਦੇ ਗੀਤ " ਪੱਟ ਲੈ ਗਿਆ " ਨੇ ਮੈਲਬੋਰਨ ਵਿੱਚ ਪਈਆਂ ਧਮਾਲਾਂ, ਵੇਖੋ ਵੀਡੀਓ

author-image
Anmol Preet
New Update
NULL

ਤੁਹਾਨੂੰ ਦੱਸ ਦਈਏ ਕਿ ਜੈਸਮੀਨ ਸੈਂਡਲਾਸ jasmine sandlas ਆਪਣੇ ਆਉਣ ਵਾਲੇ ਗੀਤ ‘ਪੱਟ ਲੈ ਗਿਆ’ punjabi song ਨੂੰ ਲੈਕੇ ਬਹੁਤ ਉਤਸਾਹਿਤ ਹਨ ਅਤੇ ਹਰ ਰੋਜ਼ ਗੀਤ ਦੀ ਪ੍ਰੋਮੋਸ਼ਨ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡਿਆ ਤੇ ਸਾਂਝੀ ਕਰਦੇ ਰਹਿੰਦੇ ਹਨ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਇੱਕ ਮੈਲਬੋਰਨ ਦੀ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਗੀਤ ‘ਪੱਟ ਲੈ ਗਿਆ’ ਦੀ ਪ੍ਰੋਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ |

 

publive-image

ਜੈਸਮੀਨ ਸੈਂਡਲਾਸ jasmine sandlas ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਪਣੀ ਬੇਹੱਦ ਬੁਲੰਦ ਆਵਾਜ਼ ਕਰ ਕੇ ਮਸ਼ਹੂਰ ਹੈ| ਉਸ ਦੁਆਰਾ ਗਾਏ ਗੀਤ ਰਾਤ ਜਸ਼ਨ ਦੀ,punjabi song ਬੰਬ ਜੱਟ,ਯਾਰ ਨਾ ਮਿੱਲੇ, ਵੀਰਾ,ਲੱਡੂ ਆਦਿ ਬੜੇ ਹੀ ਪਸੰਦ ਕਿੱਤੇ ਜਾਣ ਵਾਲੇ ਗੀਤ ਰਹੇ ਹਨ |ਜੈਸਮੀਨ jasmine sandlas ਪੰਜਾਬੀ ਇੰਡਸਟਰੀ ਵਿਚ ਗੁਲਾਬੀ ਕੁਈਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ| ਉਹਨਾਂ ਦਾ ਹਾਲ ਹੀ ਵਿਚ ਗੀਤ ਗਾਇਆ ਹੈ ਜਿਸ ਦਾ ਨਾਂ ਹੈ ਸੀਪ ਸੀਪ | ਹਮੇਸ਼ਾ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

latest-world-news canada-news punjabi-singer latest-canada-news jasmine-sandlas ptc-punjabi-canada-program patt-lai-geya
Advertisment