ਜੱਸੀ ਗਿੱਲ ਨੇ ਗਵਾਇਆ ਸੋਨਾਕਸ਼ੀ ਤੋਂ ਇਸ ਤਰਾਂ ਪੰਜਾਬੀ ਗੀਤ, ਵੇਖੋ ਵੀਡੀਓ
ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ jassi gill ਨੇਂ ਆਪਣੀ ਗਾਇਕੀ ਦੇ ਜਰੀਏ ਪੰਜਾਬੀ ਇੰਡਸਟਰੀ punjabi song ਵਿੱਚ ਤਾਂ ਧਮਾਲਾਂ ਪਾ ਹੀ ਚੁੱਕੇ ਹਨ ਅਤੇ ਇਸਦੇ ਨਾਲ ਹੁਣ ਉਹ ਆਉਣ ਵਾਲੀ ਬਾਲੀਵੁੱਡ ਫ਼ਿਲਮ ” ਹੈਪੀ ਫਿਰ ਸੇ ਭਾਗ ਜਾਏਗੀ ” ਦੇ ਜਰੀਏ ਬਾਲੀਵੁੱਡ ਵਿੱਚ ਵੀ ਐਂਟਰੀ ਮਾਰ ਚੁੱਕੇ ਹਨ |

??? ???? follow @official_virk__ ?​?​?​?​?​?​ @punjabi_video_zone @punjabi_video_zone @punjabi_video_zone @madlipz_punjabi___ @madlipz_punjabi___ @madlipz_punjabi___ ??? @madlipz_punjabi___ #madlipz_punjabi___ #? #couplegoals #pollywood  #ammyvirk #diljitdosanjh #punjabivideo #gippygrewal #babbumaan #prabhgill #mashaali #armanbedil  #armaanbedil #shopping #couples #punjabicouples  #prewedding #love #jassiegill  #jassigill #punjabi_video_zone #virksaab #parmishverma Support  Keep sharing  Keep supporting????☺??? @madlipz_punjabi___ Keep sport(ਫੋਲੋ ਕਰੋ ਜੀ☞☞@punjabi_video_zone ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇg

A post shared by Punjabi_video_zone ??100k ? (@punjabi_video_zone) on

ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਜੱਸੀ ਗਿੱਲ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਨਾਲ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ” ਹੈਪੀ ਫਿਰ ਸੇ ਭਾਗ ਜਾਏਗੀ ” ਦੀ ਪਰਮੋਸ਼ਨ ਦੇ ਦੌਰਾਨ ਆਪਣਾ ” ਗਿਟਾਰ ” ਗਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ ਇਹ ਇੱਕ ਕਾਮੇਡੀ ਫ਼ਿਲਮ ਹੈ ਅਤੇ ਇਸ ਵਿੱਚ ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼| ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ|

ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ punjabi film ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਇਸ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|