ਕਮਲ ਹੀਰ ਨੇਂ ਟਾਰਾਂਟੋ ਵਿੱਚ ਰੋਣਕਾ ਵੀਡੀਓ ਕੀਤਾ ਸਾਂਝਾ

author-image
Anmol Preet
New Update
NULL

ਪੰਜਾਬੀ ਗਾਇਕ ਕਮਲਹੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਉਹ ਟੋਰਾਂਟੋ ‘ਚ ਆਪਣੀ ਪਰਫਾਰਮੈਂਸ ਦੇ ਰਹੇ ਨੇ ।ਉਨ੍ਹਾਂ ਨੇ ਆਪਣੇ ਫੈਨਸ ਵੱਲੋਂ ਦਿੱਤੇ ਪਿਆਰ ਅਤੇ ਮਾਣ ਸਤਿਕਾਰ ਲਈ ਸਰੋਤਿਆਂ ਦਾ ਸ਼ੁਕਰੀਆ ਅਦਾ ਵੀ ਕੀਤਾ ।ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਰੋਤਿਆਂ ਦੇ ਉੁਨ੍ਹਾਂ ਪ੍ਰਤੀ ਪਿਆਰ ਨੂੰ ਵੇਖ ਕੇ ਕਮਲਹੀਰ ਪੱਬਾਂ ਭਾਰ ਹਨ ।

,

latest-world-news canada-news punjabi-singer latest-canada-news latest-punjabi-song ptc-punjabi-canada-program punjabi-virsa kamal-heer manmohan-waris sangtar
Advertisment