ਪੰਜਾਬੀ ਮਾਡਲ ” ਕਨਿਕ ਮਾਨ ” ਬਣੀ ਤਿੰਨ ਨੋਹਾਂ ਦੀ ਸੱਸ, ਵੇਖੋ ਵੀਡੀਓ
ਅਸੀ ਗੱਲ ਕਰ ਰਹੇ ਹਾਂ ਪੰਜਾਬੀ ਅਦਾਕਾਰਾ punjabi model  ” ਕਨਿਕਾ ਮਾਨ ” ਦੀ ਜਿਹਨਾਂ ਨੇਂ ਕਾਫੀ ਸਾਰੇ ਪੰਜਾਬੀ ਗੀਤਾਂ ਵਿੱਚ ਆਪਣੀ ਅਦਾਕਾਰੀ ਨਿਭਾ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ” ਕਨਿਕਾ ਮਾਨ ” ਨੂੰ ਸੋਸ਼ਲ ਮੀਡਿਆ ਦੇ ਜਰੀਏ ਆਪਣੇ ਫੈਨਸ ਨਾਲ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿਣਾ ਬੇਹੱਦ ਪਸੰਦ ਹੈ ਓਸੇ ਤਰਾਂ ਹਾਲ ਹੀ ਵਿੱਚ ਹਨ ਨੇ ਆਪਣੇ ਇੰਸਤਾਗ੍ਰਾਮ ਦੇ ਜਰੀਏ ਆਪਣੇ ਨਵੇਂ ਆ ਰਹੇ ਟੀਵੀ ਸੀਰੀਅਲ “ਗੁੱਡਨ ਤੁਮਸੇ ਨਾ ਹੋ ਪਾਏਗਾ” ਦਾ ਪਰੋਮੋ ਸਾਂਝਾ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਆਪਣੇ ਨਵੇਂ ਆ ਰਹੇ ਟੀਵੀ ਸੀਰੀਅਲ “ਗੁੱਡਨ ਤੁਮਸੇ ਨਾ ਹੋ ਪਾਏਗਾ” ਤਿੰਨ ਨੂੰਹਾਂ ਦਾ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ |

Lo g !! 2nd promo of “ Guddan “ Go watch it and do let me know your reviews ❤️

A post shared by Kanika Mann (@officialkanikamann) on

ਸਭ ਤੋਂ ਅਨੋਖੀ ਗੱਲ ਇਹ ਹੈ ਕਿ ਕਨਿਕਾ ਇਸ ਵਿੱਚ ਦੇਸ਼ ਦੀ ਸਭ ਤੋਂ ਜਵਾਨ ਸੱਸ ਦਾ ਰੋਲ ਅਦਾ ਕਰ ਰਹੀ ਹੈ | ਜਿਸ ਵਿੱਚ ਉਸਦਾ ਨਵਾਂ ਨਵਾਂ ਵਿਆਹ ਹੋਣਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਆਪਣੇ ਤੋਂ ਵੱਡੀਆਂ ਤਿੰਨ ਨੂੰਹਾਂ ਦੀ ਸੱਸ ਦਾ ਕਿਰਦਾਰ ਨਿਭਾ ਰਹੀ ਹੈ | ” ਕਨਿਕਾ ਮਾਨ ” ਇਸ ਟੀਨ ਪਹਿਲਾ ਕਾਫੀ ਪੰਜਾਬੀ ਗੀਤ ਜਿਵੇਂ ਕਿ ,ਵਿਆਹ, ਪਾਬੰਦੀਆਂ, ਕੱਠਪੁਥਲੀ, ਅਤੇ ਰੱਭ ਮੰਨਿਆ ਆਦਿ ਵਿੱਚ ਕੰਮ ਕਰ ਚੁੱਕੀ ਹੈ ਅਤੇ ਫੈਨਸ ਦੁਆਰਾ ਓਹਨਾ ਦੀ ਅਦਾਕਾਰੀ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ” ਕਨਿਕਾ ਮਾਨ ” ਕਾਫੀ ਚੁਲਬੁਲੇ ਸੁਭਾ ਦੀ ਮਾਲਕਿਨ ਹੈ